17.1 C
Chandigarh

TODAY NOW NEWS

Friday, March 20, 2026
HomeBREAKING NEWSਮੁੱਖ ਮੰਤਰੀ ਦੀ ਪੁਲਿਸ ਅਧਿਕਾਰੀਆਂ ਨਾਲ ਬੈਠਕ ਸ਼ੁਰੂ, ਕਾਂਸਟੇਬਲ ਭਰਤੀ ਨੂੰ ਲੈ...

ਮੁੱਖ ਮੰਤਰੀ ਦੀ ਪੁਲਿਸ ਅਧਿਕਾਰੀਆਂ ਨਾਲ ਬੈਠਕ ਸ਼ੁਰੂ, ਕਾਂਸਟੇਬਲ ਭਰਤੀ ਨੂੰ ਲੈ ਕੇ ਪ੍ਰਦਰਸ਼ਨ ਵੀ ਸ਼ੁਰੂ

ਚੰਡੀਗੜ੍ਹ, 9 ਮਈ – ਮੁੱਖ ਮੰਤਰੀ ਭਗਵੰਤ ਮਾਨ ਦੀ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਸ਼ੁਰੂ ਹੋ ਚੁੱਕੀ ਹੈ | ਦੂਜੇ ਪਾਸੇ 4358 ਕਾਂਸਟੇਬਲ ਆਪਣੀ ਭਰਤੀ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜੋਈਨਿੰਗ ਪੱਤਰ ਦੀ ਮੰਗ ਕਰ ਰਹੇ ਹਨ | ਸਾਰੇ ਨੌਜਵਾਨ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਪੁਜੀ ਹੋਏ ਹਨ |

Today Now News

RELATED ARTICLES
- Advertisment -

POPULAR POSTS