
ਤਰਨਤਾਰਨ 9 ਅਗਸਤ (ਰਿਪੋਰਟ ਗੁਰਦਿਆਲ਼ ਸਿੰਘ) ਤਰਨਤਾਰਨ ਅਜ ਆਪ ਆਗੂ ਜਸਬੀਰ ਸਿੰਘ ਸੁਰ ਸਿੰਘ ਨੇ ਹਲਕਾ ਖੇਮਕਰਨ ਦੇ ਕਸਬਾ ਭਿੱਖੀਵੰਡ ਵਾਰਡ 12 ਵਿਚ ਜਨ ਸੰਵਾਦ ਤਹਿਤ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਲੋਕਾਂ ਨੂੰ ਸ਼੍ਰੀ Arvind Kejriwal ਜੀ ਵੱਲੋਂ ਪੰਜਾਬ ਵਾਸੀਆਂ ਨੂੰ ਦਿੱਤੀ ਗਈ 600ਯੂਨਿਟ ਮੁਫ਼ਤ ਬਿਜਲੀ ਅਤੇ 24 ਘੰਟੇ ਨਿਰਵਿਘਨ ਬਿਜਲੀ ਦੀ ਗਰੰਟੀ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਲੋਕਾਂ ਬਿਜਲੀ ਗਰੰਟੀ ਯੋਜਨਾ ਤਹਿਤ ਲੋਕਾਂ ਦੇ ਗਰੰਟੀ ਫਾਰਮ ਵੀ ਭਰੇ ਗਏ। ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਜਿਸ ਲਈ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਸ ਮੋਕੇ ਬਲਾਕ ਪਰਧਾਨ ਰਣਬੀਰ ਸਿਘ ,ਬਲਵਿਦਰ ਸਿਘ ਭਿਖੀਵੰਡ ਗੁਰਲਾਲ ਸਿਘ ਮਿਟੂ ਬਾਠ ਅਮਰੀਕ ਸਿਘ ਭਿਖੱੀਵੰਡ ਗੁਰਵਿਦੰਰ ਸਿਘ ਮਾਹਣਾ ਸੁਰ ਸਿਘ ,ਹਰਜੀਤ ਸਿਘ ਸੁਰ ਸਿਘ ਤੇ ਵੱਡੀ ਗਿਣਤੀ ਵਿਚ ਨੋਜਵਾਨ ਹਾਜਰ ਸਨ






