17.4 C
Chandigarh

TODAY NOW NEWS

Friday, March 20, 2026
Homeਪੰਜਾਬਜਲੰਧਰਪਾਣੀ ਦੇ ਵਿਵਾਦ ਨੂੰ ਲੈ ਕੇ ਮਾਮਲਾ ਭਖਿਆ

ਪਾਣੀ ਦੇ ਵਿਵਾਦ ਨੂੰ ਲੈ ਕੇ ਮਾਮਲਾ ਭਖਿਆ

ਕੌਂਸਲਰ ਦੇ ਪੁੱਤ ਨੇ ਚਲਾਈ ਗੋਲੀ

ਜਲੰਧਰ, (ਸੋਨੂੰ ਸਹੋਤਾ) : ਥਾਣਾ ਬਸਤੀ ਬਾਵਾ ਖੇਲ ਦੀ ਹੱਦ ‘ਚ ਪੈਂਦੇ ਬਸਤੀ ਪੀਰਦਾਦ ਦੇ ਵਾਰਡ ਨੰਬਰ 76 ਵਿਚ ਲੋਕਾਂ ਨਾਲ ਹੋਏ ਪਾਣੀ ਦੇ ਵਿਵਾਦ ਤੋਂ ਬਾਅਦ ਕੌਂਸਲਰ ਪੁੱਤਰ ਵੱਲੋਂ ਗੋਲ਼ੀ ਚਲਾਉਣ ਦਾ ਲੋਕਾਂ ਵੱਲੋਂ ਦੋਸ਼ ਲਾਇਆ ਗਿਆ ਹੈ। ਜਿਸ ਦੀ ਜਾਂਚ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਇੰਸਪੈਕਟਰ ਅਨਿਲ ਕੁਮਾਰ ਕਰ ਰਹੇ ਹਨ। ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਬਸਤੀ ਪੀਰਦਾਦ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਵਿਚ ਪਾਣੀ ਦਾ ਵਿਵਾਦ ਚੱਲ ਰਿਹਾ ਹੈ। ਜਿਥੇ ਮੌਕੇ ‘ਤੇ ਪਹੁੰਚੇ ਕੌਂਸਲਰ ਦੇ ਪੁੱਤਰ ਨੇ ਵਿਵਾਦ ਦੌਰਾਨ ਗੋਲ਼ੀ ਚੱਲਾ ਦਿੱਤੀ। ਜਿਸ ਦੀ ਉਹ ਜਾਂਚ ਕਰ ਰਹੇ ਹਨ, ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਏਗੀ।

Today Now News

RELATED ARTICLES
- Advertisment -

POPULAR POSTS