ਅਧਿਆਪਕਾ ਨੇ ਕਿਹਾ ਪੰਜਾਬ ਸਰਕਾਰ ਕਰੋਨਾ ਦੇ ਨਾਮ ਤੇ ਬੇਰੁਜ਼ਗਾਰੀ ਨੂੰ ਵਧਾਉਣ ਦਾ ਕੰਮ ਕਰ ਰਹੀ

ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਉਪਰ ਹੁਣ ਲੋਕ ਰੋਸ ਕਰਨ ਲੱਗ ਪਏ ਹਨ,ਅੱਜ ਮਾਨਸਾਂ ਵਿਚ ਸਕੂਲ ਅਧਿਅਪਕ ਅਤੇ ਹੋਰ ਸਟਾਫ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਜਮ ਕੇ ਨਾਰੇਬਾਜੀ ਕੀਤੀ ਅਤੇ ਸੜਕਾਂ ਤੇ ਉਤਰੇ ਅਧਿਆਪਕਾ ਨੇ ਕਿਹਾ ਪੰਜਾਬ ਸਰਕਾਰ ਕਰੋਨਾ ਦੇ ਨਾਮ ਤੇ ਬੇਰੁਜ਼ਗਾਰੀ ਨੂੰ ਵਧਾਉਣ ਦਾ ਕੰਮ ਕਰ ਰਹੀ ਹੈ ਹੋਰ ਕੀ ਕਹਿਣਾ ਹੈ ਅਧਿਆਪਕਾ ਅਤੇ ਹੋਰ ਸਟਾਫ ਦਾ ਦੇਖਦੇ ਹਾਂ






