
ਮਾਨਸਾ, 04 ਫਰਵਰੀ/ਗੁਰਜੰਟ ਸਿੰਘ ਬਾਜੇਵਾਲੀਆ/ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਵਿਧਾਨ ਸਭਾਂ ਚੋੋਣਾ^2022 ਦੇ ਮੱਦੇਨਜ਼ਰ ਮਾਨਸਾ ਪੁਲਿਸ ਵੱਲੋੋਂ ਮਾਨਯੋੋਗ ਚੋੋਣ ਕਮਿਸ਼ਨ ਜੀ ਦੀਆ ਗਾਈਡਲਾਈਨਜ/ਹਦਾਇਤਾਂ ਦੀ ਪਾਲਣਾ ਵਿੱਚ ਜਿਲਾ ਦੇ ਇੰਟਰਸਟੇਟ ਅਤੇ ਮੁੱਖ ਨਾਕਿਆ *ਤੇ ਪਹਿਲਾਂ ਲੱਗੇ ਫਿਕਸ ਕੈਮਰਿਆਂ ਤੋੋਂ ਇਲਾਵਾ ਪੋੋਰਟੇਬਲ ਸੀ,ਸੀ,ਟੀ,ਵੀ,ਕੈਮਰੇ ਲਗਾਏ ਜਾ ਰਹੇ ਹਨ। ਮਾਨਸਾ ਪੁਲਿਸ ਵੱਲੋੋਂ ਨਾਕਾ ਪੁਆਇੰਟ ਡੀ,ਸੀ, ਤਿੰਕੋੋਨੀ ਮਾਨਸਾ ਅਤੇ ਨਾਕਾ ਠੂਠਿਆਵਾਲੀ ਚੌਕ ਮਾਨਸਾ ਵਿਖੇ ਪੋੋਰਟੇਬਲ ਆਟੋੋ^ਰਿਕਾਰਡਿੰਗ ਸੀ,ਸੀ,ਟੀ,ਵੀ, ਵਾਈ,ਫਾਈ ਕੈਮਰੇ ਲਗਾ ਕੇ ਸੁਰੂਆਤ ਕੀਤੀ ਗਈ ਹੈ। ਇਹਨਾਂ ਦੀ ਵਰਤੋੋਂ ਪੱਕੇ ਨਾਕੇ, ਸਿਫਟਿੰਗ ਨਾਕੇ, ਰੈਲੀ, ਧਰਨੇ ਆਦਿ ਤੋੋਂ ਇਲਾਵਾ ਅਮਨ ਤੇ ਕਾਨੂੰਨ ਵਿਵਸਥਾਂ ਦੀਆ ਡਿਊਟੀਆਂ ਲਈ ਕੀਤੀ ਜਾਵੇਗੀ। ਇਹ ਕੈਮਰੇ ਜਿੱਥੇ ਨਾਕਾ ਪੁਆਇੰਟ ਤੋੋਂ ਗੁਜਰਣ ਵਾਲੇ ਸ਼ੱਕੀ ਵਿਆਕਤੀਆਂ ਅਤੇ ਸ਼ੱਕੀ ਵਹੀਕਲਾਂ ਦੀਆ ਗਤੀਵਿੱਧੀਆਂ ਨੂੰ ਦਿਨ$ਰਾਤ ਚੈਕ ਕਰਨਗੇ, ਉਥੇ ਇਹ ਨਾਕਾ ਪੁਆਇੰਟ ਪਰ ਤਾਇਨਾਤ ਕਰਮਚਾਰੀਆਂ ਵੱਲੋੋਂ ਕੀਤੀ ਜਾ ਰਹੀ ਡਿਊਟੀ ਨੂੰ ਵੀ ਕਵਰ ਕਰਨਗੇ।
ਐਸ,ਐਸਪੀ,ਮਾਨਸਾ ਵੱਲੋੋਂ ਦੱਸਿਆ ਗਿਆ ਕਿ ਇਹਨਾਂ ਕੈਮਰਿਆ ਦੇ ਕੰਟਰੋਲ ਲਈ ਵੱਖਰੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋੋ ਜਿਲਾ ਪੁਲਿਸ ਕੰਟਰੋੋਲ ਰੂਮ ਮਾਨਸਾ ਵਿਖੇ ਹਾਜ਼ਰ ਰਹਿ ਕੇ ਇਹਨਾਂ ਦੀ ਪਲ ਪਲ ਦੀ ਫੁਟੇਜ ਨੂੰ ਵਾਚਣਗੇ ਅਤੇ ਨਿਗਰਾਨੀ ਰੱਖਣਗੇ। ਇਹਨਾਂ ਪੋੋਰਟੇਬਲ ਸੀ,ਸੀ,ਟੀ,ਵੀ, ਕੈਮਰਿਆਂ ਦੇ ਪ੍ਰੋੋਜੈਕਟ ਦੇ ਮੁਕੰਮਲ ਹੋੋਣ ਨਾਲ ਮਾਨਸਾ ਪੁਲਿਸ ਵੀ ਵਿਦੇਸ਼ੀ ਪੁਲਿਸ ਵਾਂਗ ਪੂਰੀ ਤਰਾ ਅਧੁਨਿਕਤਾ ਵੱਲ ਤੁਰ ਪਵੇਗੀ।





