17.4 C
Chandigarh

TODAY NOW NEWS

Friday, March 20, 2026
HomeBREAKING NEWSਮਾਨਸਾ ਪੁਲਿਸ ਨੇ ਚੋੋਣ^ਜਾਬਤੇ ਦੀ ਉਲੰਘਣਾਂ ਤਹਿਤ 10 ਮੁਕੱਦਮੇ ਕੀਤੇ ਦਰਜ਼

ਮਾਨਸਾ ਪੁਲਿਸ ਨੇ ਚੋੋਣ^ਜਾਬਤੇ ਦੀ ਉਲੰਘਣਾਂ ਤਹਿਤ 10 ਮੁਕੱਦਮੇ ਕੀਤੇ ਦਰਜ਼

ਮਾਨਸਾ, 03 ਫਰਵਰੀ/ਗੁਰਜੰਟ ਸਿੰਘ ਬਾਜੇਵਾਲੀਆ/ਸ੍ਰੀ ਦੀਪਕ ਪਾਰੀਕ,ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਵਿਧਾਨ ਸਭਾਂ ਚੋੋਣਾ ਦੇ ਮੱਦੇਨਜ਼ਰ ਮਾਨਸਾ ਪੁਲਿਸ ਵੱਲੋੋਂ ਚੋੋਣ^ਜਾਬਤਾ ਲਾਗੂ ਕਰਾਉਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਮਾਨਸਾ ਪੁਲਿਸ ਵੱਲੋੋਂ ਮਾਨਯੋੋਗ ਚੋੋਣ ਕਮਿਸ਼ਨ ਜੀ ਦੀਆ ਗਾਈਡਲਾਈਨਜ/ਹਦਾਇਤਾਂ ਦੀ ਪਾਲਣਾ ਵਿੱਚ ਜਿਲਾ ਅੰਦਰ ਨਾਮਲੂਮ ਵਿਆਕਤੀਆਂ ਵੱਲੋੋਂ ਚੋੋਣਾਂ ਵਿੱਚ ਖੜੇ ਉਮੀਦਵਾਰਾ ਦੇ ਪ੍ਰਚਾਰਕ ਪੋੋਸਟਰ/ਇਸਤਿਹਾਰਾਂ ਨੂੰ ਅਣ^ਅਧਿਕਾਰਤ ਤੌੌਰ ਤੇ ਸਰਕਾਰੀ ਪ੍ਰਾਪਰਟੀ ਤੇ ਲਗਾ ਕੇ ਮਾਡਲ ਕੋੋਡ ਆਫ ਕੰਨਡਕਟ ਦੀ ਉਲੰਘਣ ਕੀਤੀ ਗਈ ਹੈ। ਜਿਸ ਕਰਕੇ ਚੋੋਣ^ਜਾਬਤਾ ਲੱਗਣ ਤੋੋਂ ਮਿਤੀ 02^02^2022 ਤੱਕ ਨਾਮਲੂਮ ਵਿਆਕਤੀਆਂ ਵਿਰੁੱਧ ਵੱਖ ਵੱਖ ਥਾਣਿਆਂ (ਥਾਣਾ ਸਿਟੀ^2 ਮਾਨਸਾ ਵਿਖੇ/2, ਸਰਦੂਲਗੜ ਵਿਖੇ/2, ਬਰੇਟਾ/2, ਸਿਟੀ^1 ਮਾਨਸਾ/1, ਭੀਖੀ/1, ਝੁਨੀਰ/1, ਸਿਟੀ ਬੁਢਲਾਡਾ/1) ਵਿਖੇ ਕੁੱਲ 10 ਮੁਕੱਦਮੇ ਅ/ਧ 3 ਸ਼ਗਕਡਕਅਵਜਰਅਰ ਣਿਕ਼ਿਫਕਠਕਅਵਰ ਸ਼ਿਗਰਬਕਗਵਖ ਫਵ-1985 ਤਹਿਤ ਦਰਜ਼ ਰਜਿਸਟਰ ਕੀਤੇ ਗਏ ਹਨ। ਇਹਨਾਂ ਮੁਕੱਦਮਿਆਂ ਵਿੱਚ ਮੁਲਜਿਮਾਂ ਦੀ ਸ਼ਨਾਖਤ ਕਰਕੇ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।
ਮਾਨਸਾ ਪੁਲਿਸ ਚੋੋਣ ਜਾਬਤਾ ਲੱਗਣ ਤੋੋਂ ਅੱਜ ਤੱਕ ਵੱਲੋੋਂ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਟਰੈਫਿਕ ਨਿਯਮਾਂ ਦੀ ਉਲੰਘਣਾਂ ਤਹਿਤ 880 ਟਰੈਫਿਕ ਚਲਾਣ ਕੀਤੇ ਗਏ ਹਨ ਅਤੇ ਵਿਧਾਨ ਸਭਾਂ ਚੋੋਣਾ ਦੀ ਉਲੰਘਣਾਂ ਕਰ ਰਹੀਆ 7 ਗੱਡੀਆਂ ਨੂੰ ਅ/ਧ 207 ਮੋੋਟਰ ਵਹੀਕਲ ਐਕਟ ਤਹਿਤ ਬੰਦ ਕੀਤਾ ਗਿਆ ਹੈ। ਐਸ,ਐਸ,ਪੀ, ਮਾਨਸਾ ਸ੍ਰੀ ਦੀਪਕ ਪਾਰੀਕ, ਆਈHਪੀHਐਸ ਵੱਲੋਂ ਦੱਸਿਆ ਗਿਆ ਕਿ ਚੋੋਣਾਂ ਸਬੰਧੀ ਮਾਨਯੋੋਗ ਚੋਣ ਕਮਿਸ਼ਨ ਜੀ ਦੀਆ ਗਾਈਡਲਾਈਨਜ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS