16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ^ਮਾਨਸਾ ਪੁਲਿਸ ਨੇ ਬਜੁਰਗ ਦਿਵਸੋ ਮਨਾਇਆ^ਪੁਲਿਸ ਪ੍ਰਸਾਸ਼ਨ ਵਿੱਚ ਹੋੋਰ ਪ੍ਰਗਤੀ ਲਿਆਉਣ ਲਈ...

^ਮਾਨਸਾ ਪੁਲਿਸ ਨੇ ਬਜੁਰਗ ਦਿਵਸੋ ਮਨਾਇਆ
^ਪੁਲਿਸ ਪ੍ਰਸਾਸ਼ਨ ਵਿੱਚ ਹੋੋਰ ਪ੍ਰਗਤੀ ਲਿਆਉਣ ਲਈ ਬਜੁਰਗਾਂ ਦਾ ਸਹਿਯੋੋਗ ਜਰੂਰੀ

ਮਾਨਸਾ, 23 ਦਸੰਬਰ /ਗੁਰਜੰਟ ਸਿੰਘ ਬਾਜੇਵਾਲੀਆ/:- ਡਾ ਸੰਦੀਪ ਕੁਮਾਰ ਗਰਗ, ਆਈ,ਪੀ,ਐਸ ਲਈ ਸੀਨੀਅਰ ਕਪਤਾਨ ਪੁਲਿਸ ਮਾਨਸਾ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਮਾਨਸਾ ਵਿਖੇ ਪੁਲਿਸ ਬਜੁਰਗ ਦਿਵਸੋ (ਸ਼ਰ;ਜਫਕ ਥ;ਦਕਗਤ ਣ਼ਖ) ਮਨਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਪੁਲਿਸ, ਜੇਲ੍ਹ ਵਿਭਾਗ, ਸੀ,ਆਈ,ਡੀ, ਮਹਿਕਮਾਂ ਆਦਿ ਨਾਲ ਸਬੰਧਤ ਜਿਲ੍ਹੇ ਭਰ ਦੇ ਪੁਲਿਸ ਪੈਨਸ਼ਨਰਜ ਸ਼ਾਮਲ ਹੋੋਏ। ਪੁਲਿਸ ਪੈਨਸ਼ਨਰਜ ਐਸੋੋਸੀਏਸ਼ਨ ਜਿਲਾ ਮਾਨਸਾ ਦੇ ਪ੍ਰਧਾਨ ਸ੍ਰੀ ਚੂਹੜ ਸਿੰਘ ਰਿਟਾਇਰਡ ਡੀ,ਐਸ,ਪੀ,ਅਤੇ ਸਰਪ੍ਰਸ਼ਤ ਰਿਟਾਇਰਡ ਇੰਸਪੈਕਟਰ ਗੁਰਚਰਨ ਸਿੰਘ ਮੰਦਰਾਂ ਨੇ ਮੁੱਖ ਮਹਿਮਾਨ ਮਾਨਯੋੋਗ ਐਸ,ਐਸ,ਪੀ,ਸਾਹਿਬ ਦਾ ਧੰਨਵਾਦ ਕਰਦੇ ਹੋੋਏ ਹਾਜ਼ਰੀਨ ਨੂੰ ਜੀ ਆਇਆ ਕਿਹਾ ਗਿਆ ਅਤੇ ਪੈਨਸ਼ਨਜਰਜ ਦੇ ਕੰਮਾਕਾਜ਼ਾ ਦਾ ਸਲਾਨਾ ਰਿਪੋੋਰਟ ਕਾਰਡ/ਪ੍ਰਾਪਤੀਆਂ ਪੜ੍ਹੀਆ ਗਈਆ। ਫਿਰ ਪਿਛਲੇ ਇੱਕ ਸਾਲ ਦੌੌਰਾਨ ਸਵਰਗਵਾਸ ਹੋੋਏ 8 ਪੁਲਿਸ ਪੈਨਸ਼ਨਰਾਂ ਨੂੰ ਯਾਦ ਕਰਦਿਆਂ ਖੜੇ ਹੋੋ ਕੇ 2 ਮਿੰਟ ਦਾ ਮੋੋਨ ਧਾਰ ਕੇ ਸਰਧਾਂਜਲੀ ਦਿੱਤੀ ਗਈ।
ਡਾ, ਸੰਦੀਪ ਕੁਮਾਰ ਗਰਗ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅੱਤਵਾਦ ਦੌੌਰਾਨ, ਕੋੋਵਿਡ ਮਹਾਂਮਾਰੀ ਅਤੇ ਵੱਖ ਵੱਖ ਸਮੇਂ ਦੌੌਰਾਨ ਪੈਨਸ਼ਨਰਜ ਵੱਲੋੋਂ ਦਿੱਤੀਆ ਸੇਵਾਵਾਂ ਦੀ ਸ਼ਲਾਘਾਂ ਕੀਤੀ ਗਈ। ਪੈਨਸ਼ਨਰਾਂ ਵੱਲੋੋਂ ਦੱਸੀਆਂ ਸ਼ਿਕਾਇਤਾਂ/ਦੁੱਖ^ਤਕਲੀਫਾਂ ਨੂੰ ਸੁਣ ਤੇ ਉਹਨਾਂ ਦਾ ਮੌੌਕਾ ਤੇ ਹੀ ਬਣਦਾ ਯੋੋਗ ਹੱਲ ਕੀਤਾ ਗਿਆ। ਐਸ,ਐਸ,ਪੀ, ਮਾਨਸਾ ਨੇ ਦੱਸਿਆ ਕਿ ਕਿਸੇ ਵੀ ਪੁਲਿਸ ਪੈਨਸ਼ਨਰਜ ਨੂੰ ਪਰਿਵਾਰਕ ਤੌੌਰ ਤੇ ਜਾਂ ਪ੍ਰਸ਼ਨਲ ਤੌਰ ਤੇ ਕੋੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ। ਜੇਕਰ ਕਿਸੇ ਪੈਨਸਨਰ ਨੂੰ ਕੋੋਈ ਸਮੱਸਿਆਂ ਹੈ ਜਾਂ ਆਪਣੀ ਕੋੋਈ ਗੱਲ ਸਾਂਝੀ ਕਰਨੀ ਚਾਹੁੰਦਾ ਹੈ ਤਾਂ ਉਹ ਦਫਤਰ ਸਮੇਂ ਹਾਜ਼ਰ ਆ ਕੇ ਜਾਂ ਫਿਰ ਟੇਲੀਫੋਨ ਤੇ ਵੀ ਦੱਸ ਸਕਦਾ ਹੈ। ਪੁਲਿਸ ਪੈਨਸ਼ਨਰਜ ਦੀ ਮੰਗ ਅਨੁਸਾਰ ਅੱਜ ਉਹਨਾਂ ਨੂੰ 100 ਕੁਰਸੀਆਂ ਅਤੇ ਮੇਜ ਵੈਲਫੇਅਰ ਵਜੋੋ ਮੁਹੱਈਆ ਕਰਵਾਏ ਗਏ। ਸਮਾਗਮ ਦੇ ਅਖੀਰ ਵਿੱਚ ਪੰਜਾਬ ਪੁਲਿਸ ਦੇ ਰਿਟਾਇਰਡ ਸ:ਥ: ਤੇ ਪ੍ਰਸਿੱਧ ਲਿਖਾਰੀ ਸ੍ਰੀ ਬੰਤ ਫੂਲਪੁਰੀ ਨੇ ਆਪਣੀ ਕਿਤਾਬੋ ਸੋਹਣੀ ਪੱਗ ਬੰਨੋ ਮਿੱਤਰਾਂ ਅਤੇ ਫਿਰ ਰਿਟਾਇਰਡ ਸ:ਥ: ਗੁਰਨਾਮ ਸਿੰਘ ਲੇਲੇਵਾਲੀਆਂ ਨੇ ਵੀ ਚੰਗੀਆ ਗੱਲਾਂ ਵਾਲੀ ਲਿਖਤ ਮਾਨਯੋੋਗ ਐਸ,ਐਸ,ਪੀ, ਸਾਹਿਬ ਨੂੰ ਭੇਂਟ ਕੀਤੀਆਂ। ਇਸਤੋੋਂ ਬਾਅਦ 72 ਸਾਲ ਤੋੋਂ ਵਡੇਰੀ ਉਮਰ ਦੇ ਸੀਨੀਅਰ 5 ਪੁਲਿਸ ਪੈਨਸ਼ਨਰਜ ਬਜੁਰਗ ਕਰਮਚਾਰੀਆਂ ਦੀ ਹੌੌਸਲਾਂ ਅਫਜਾਈ ਲਈ ਉਹਨਾਂ ਨੂੰ 1/1 ਲੋੋਈ ਦੇ ਕੇ ਨਿਵਾਜਿਆ ਗਿਆ ਅਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌੌਕੇ ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ (ਸਥਾਨਕ) ਮਾਨਸਾ ਅਤੇ ਸ੍ਰੀ ਸੰਜੀਵ ਗੋਇਲ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਵੀ ਮੌੌਜੂਦ ਸਨ। ਸਮੁੱਚੇ ਸਮਾਗਮ ਦੀ ਆਪਣੇ ਸਹਿਤਕ ਲਫਜਾਂ ਨਾਲ ਸਟੇਜੀ ਕਾਰਵਾਈ ਸ:ਥ: ਬਲਵੰਤ ਭੀਖੀ ਵੱਲੋਂ ਨਿਭਾਈ ਗਈ।

Today Now News

RELATED ARTICLES
- Advertisment -

POPULAR POSTS