ਐਸ.ਐਮ.ਓ. ਮਾਨਸਾ ਡਾ. ਰੂਬੀ ਨੇ ਇਸ ਉਪਰਾਲੇ ਦੀ ਕੀਤੀ ਸ਼ਲਾਘਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਜਿਲ਼ਾ ਪਰਸ਼ਾਸ਼ਨ ਅਤੇ ਨਾਗਰਿਕ ਤਾਲਮੇਲ ਕਰੋਨਾ ਹੈਲਪ ਡੈਸਕ ਵਿਖੇ ਮੈਡਮ ਮਧੂ ਇੰਚਾਰਜ ਡੀ,ਐਫ,ਐਸ਼,ਸੀ,ਦੀ ਪ੍ਰੇਰਣਾ ਸਦਕਾ ਮਾਨਸਾ ਅਤੇ ਬੁਢਲਾਡਾ ਸ਼ੈਲਰ ਐਸੋਸੀਏਸ਼ਨ ਵਲੋ ਐਲ.ਈ.ਡੀ. ਕਰੋਨਾ ਵਾਰਡ ਵਿੱਚ ਲਿਆਉਣ ਲਈ ਐਸ,ਐਮ,ਓ, ਮਾਨਸਾ ਡਾ ਰੂਬੀ ਨੂੰ ਦਿਤੇ ਗਈਆ ਤਾ ਜੋ ਕਰੋਨਾ ਮਰੀਜ ਦਾ ਮਨੋਰੰਜਨ ਹੋ ਸਕੇ ਇਲਾਜ ਸਮੇ। ਇਸ ਤੋ ਇਲਾਵਾ ਆਈ,ਐਮ,ਏ, ਵਲੋ 5 ਆਕਸੀਜਨ ਸੰਲਡਰ ਉਪਰ ਲੱਗਣ ਵਾਲੀਆ ਪੰਜ ਮਸ਼ੀਨ ਵੀ ਮਾਨਸਾ ਸਰਕਾਰੀ ਹਸਪਤਾਲ ਦੇ ਕੋਵਿਡ ਵਾਰਡ ਨੂੰ ਦਿਤੀਆ ਗਈਆ। ਇਸ ਤੋ ਇਲਾਵਾ 10 ਆਕਸੀਜਨ ਵੀ ਕੋਵਿਡ ਵਾਰਡ ਲਈ ਜਿਲਾ ਭੂਮੀ ਰਖੀਆ ਇੰਚਾਰਜ ਭੁਪਿੰਦਰ ਸਿੰਘ ਵਲੋ ਐਸ਼,ਐਮ,ਓ,ਮਾਨਸਾ ਨੂੰ ਦਾਨ ਦਿਤੇ ਗਏ






