
ਮਾੜੀ ਖ਼ਬਰ ! ਲੁਧਿਆਣਾ ਦੀ ਅਦਾਲਤ ਚ ਬੰਬ ਧਮਾਕਾ 2 ਵਿਅਕਤੀਆਂ ਦੇ ਮਰਨ ਤੇ ਅੱਧੀ ਦਰਜਨ ਦੇ ਕਰੀਬ ਜ਼ਖ਼ਮੀ ਹੋਣ ਦੀ ਖਬਰ
ਲੁਧਿਆਣਾ ਵਿਖੇ ਨਵੀਂ ਕਚਹਿਰੀ ਚ ਤੀਜੀ ਮੰਜ਼ਿਲ ਤੇ ਬੰਬ ਧਮਾਕਾ ਹੋਣ ਦੀ ਖਬਰ ਮਿਲੀ ਹੈ ਜਿਸ ਵਿੱਚ 2 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਅੱਧੀ ਦਰਜਨ ਦੇ ਕਰੀਬ ਜ਼ਖ਼ਮੀਆਂ ਦੀ ਵੀ ਖਬਰ ਮਿਲੀ ਹੈ । ਲੁਧਿਆਣਾ ਪੁਲੀਸ ਨੇ ਹਰਕਤ ਚ ਆਉਂਦਿਆਂ ਚਾਰ ਚੁਫੇਰਿਓਂ ਕਚਹਿਰੀ ਨੂੰ ਘੇਰਾ ਪਾ ਲਿਆ ਹੈ ਅਤੇ ਬੰਬ ਨਿਰੋਧਕ ਦਸਤੇ ਵੀ ਮੌਕੇ ਤੇ ਪੁੱਜ ਗਏ ਹਨ । ਘਟਨਾ ਦੀ ਜਾਂਚ ਜਾਰੀ ਹੈ । ਬਾਕੀ ਖਬਰ ਦੇ ਵੇਰਵਿਆਂ ਦੀ ਉਡੀਕ ਕਰੋ





