17.1 C
Chandigarh

TODAY NOW NEWS

Thursday, March 19, 2026
HomeBREAKING NEWSMP ਰਵਨੀਤ ਬਿੱਟੂ ਦਾ ਟਵੀਟ, ਕਿਹਾ- ਅੱਤਵਾਦੀਆਂ ਤੇ ਡੁੱਬਦੇ ਅਕਾਲੀ ਦਲ ਦੀ...

MP ਰਵਨੀਤ ਬਿੱਟੂ ਦਾ ਟਵੀਟ, ਕਿਹਾ- ਅੱਤਵਾਦੀਆਂ ਤੇ ਡੁੱਬਦੇ ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਦੀ ਜ਼ਮਾਨਤ ਹੋਵੇਗੀ ਜ਼ਬਤ

ਲੁਧਿਆਣਾ : ਸੰਗਰੂਰ ਜ਼ਿਮਨੀ ਚੋਣ ‘ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਜੀਤ ਸਿੰਘ ਮਾਨ ਦੀ ਜਿੱਤ ਲਗਪਗ ਤੈਅ ਹੈ। ਇਸ ਦੌਰਾਨ ਕਾਂਗਰਸ ਦੇ ਇਕ ਸੰਸਦ ਮੈਂਬਰ ਨੇ ਦਿਲਚਸਪ ਟਵੀਟ ਕੀਤਾ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ‘ਤੇ ਵਿਅੰਗ ਕੱਸਦੇ ਹੋਏ ਉਸ ਦੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਨੂੰ ਹਿੰਸਕ ਅੱਤਵਾਦੀਆਂ ਦੀ ਪ੍ਰਤੀਨਿਧੀ ਕਰਾਰ ਦਿੱਤਾ ਹੈ।

Today Now News

RELATED ARTICLES
- Advertisment -

POPULAR POSTS