17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੋਕ ਇਨਸਾਫ਼ ਪਾਰਟੀ ਵੱਲੋਂ ਜਿਲ੍ਹਾ ਜੱਥੇਬੰਦੀ ਦਾ ਐਲਾਨ: ਮਨਜੀਤ ਸਿੰਘ ਮੀਹਾਂ

ਲੋਕ ਇਨਸਾਫ਼ ਪਾਰਟੀ ਵੱਲੋਂ ਜਿਲ੍ਹਾ ਜੱਥੇਬੰਦੀ ਦਾ ਐਲਾਨ: ਮਨਜੀਤ ਸਿੰਘ ਮੀਹਾਂ

ਉਕਤ ਜਿਲ੍ਹਾ ਪ੍ਰਧਾਨ ਤੋਂ ਇਲਾਵਾ ਹੇਠ ਲਿਖੇ ਅਹੁੱਦੇਦਾਰ ਨਾਮਜ਼ਦ ਕੀਤੇ ਗਏ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਨਸਾ ਜਿਲ੍ਹੇ ਦੀ ਜੱਥੇਬੰਦੀ ਦੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੀਹਾਂ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਦੀ ਸਲਾਹ ਨਾਲ ਐਲਾਨ ਕਰ ਦਿੱਤਾ ਗਿਆ ਹੈ। ਉਕਤ ਜਿਲ੍ਹਾ ਪ੍ਰਧਾਨ ਤੋਂ ਇਲਾਵਾ ਹੇਠ ਲਿਖੇ ਅਹੁੱਦੇਦਾਰ ਨਾਮਜ਼ਦ ਕੀਤੇ ਗਏ:-

ਸੀਨੀਅਰ ਮੀਤ ਪ੍ਰਧਾਨ : ਬਲਵੀਰ ਸਿੰਘ ਕਾਲਾ ਕਣਕਵਾਲ,ਸਕੱਤਰ ਜਨਰਲ ਅਮਰ ਸਿੰਘ ਭਾਦੜਾ,ਮੀਤ ਪ੍ਰਧਾਨ ਬਲੌਰ ਸਿੰਘ ਰੱਲਾ,ਜਨਰਲ ਸਕੱਤਰ ਬਹਾਦਰ ਸਿੰਘ ਅਹਮਦਪੁਰ, ਜਸਵਿੰਦਰ ਸਿੰਘ ਜੱਸੀ ਸਕੱਤਰ ,ਡਾ. ਗੁਰਦੇਵ ਸਿੰਘ ਖਿਆਲਾ ਸੰਯੁਕਤ ਸਕੱਤਰ,ਗੁਰਨਾਮ ਸਿੰਘ ਬੁਰਜ ਢਿੱਲਵਾਂ, ਹਰਨੇਕ ਸਿੰਘ , ਖਜਾਨਚੀ ਅਮਰਜੀਤ ਸਿੰਘ ਮਾਨਸਾ,ਪ੍ਰਚਾਰ ਸਕੱਤਰਹਰਬੰਸ ਸਿੰਘ ਢਿੱਲੋਂ, ਹਰਨਾਮ ਸਿੰਘ ਮਾਨਸਾ

ਹਲਕਾ ਪ੍ਰਧਾਨ:-ਬੁਢਲਾਡਾ ਬਲਵੀਰ ਸਿੰਘ ਕਾਲਾ ,ਮਾਨਸਾ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ,ਸਰਦੂਲਗੜ੍ਹ ਅਜਮੇਰ ਸਿੰਘ ਚੈਨੇਵਾਲਾ,

ਲੋਕ ਇਨਸਾਫ਼ ਪਾਰਟੀ ਦੇ ਵਿੰਗਾਂ ਦੇ ਜਿਲ੍ਹਾ ਪ੍ਰਧਾਨ:-ਯੂਥ ਵਿੰਗ : ਰਮਨਦੀਪ ਸਿੰਘ, ਹਰਜਿੰਦਰ ਸਿੰਘ
ਇਸਤਰੀ ਵਿੰਗ : ਗੁਰਮੀਤ ਕੌਰ ਗੜਦੀ,ਕਿਸਾਨ ਵਿੰਗ : ਹਰਨਾਮ ਸਿੰਘ ਇੰਡਸਟਰੀ ਤੇ ਵਪਾਰ ਵਿੰਗ ਜਨਕ ਰਾਜ ,ਐਸ.ਸੀ. ਵਿੰਗ : ਹਾਕਮ ਸਿੰਘ ਕਣਕਵਾਲ, ਬਲਦੇਵ ਸਿੰਘ ਬੀ.ਸੀ. ਵਿੰਗ : ਮੰਗਾ ਸਿੰਘ ਰਾਏਪੁਰ, ਗੁਰਮੀਤ ਸਿੰਘ ਮੌਜੀਆ
ਐਕਸ ਸਰਵਿਸ ਮੈਨ ਵਿੰਗ : ਐਕਸ ਇੰਸਪੈਕਟਰ ਹਰਮੇਲ ਸਿੰਘ ਘੱਟ ਗਿਣਤੀ ਵਿੰਗ : ਗੁਰਨਾਮ ਸਿੰਘ ਬੁਰਜ ਢਿੱਲਵਾਂ, ਮਲਕੀਤ ਸਿੰਘ

Today Now News

RELATED ARTICLES
- Advertisment -

POPULAR POSTS