17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਾਰਡ ਨੰਬਰ 31 ਤੇ 6 ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਸਾਂਝੀ...

ਵਾਰਡ ਨੰਬਰ 31 ਤੇ 6 ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਸਾਂਝੀ ਧਰਮਸ਼ਾਲਾ ਵਿੱਚ ਸਮਰਸੀਬਲ ਦਾ ਟੱਕ ਲਾ ਕੇ ਐਮ ਸੀ ਪਰਮਜੀਤ ਸਿੰਘ ਜੋਟੀਂ ਮਾਨ ਤੇ ਵਿਨੈ ਕੁਮਾਰ ਨੇ ਕੀਤਾ ਉਦਘਾਟਨ

ਬਰਨਾਲਾ,31,ਅਗਸਤ /ਕਰਨਪਰੀਤ ਧੰਦਰਾਲ/- ਵਿਕਾਸ ਪੁਰਸ਼ ਸ਼੍ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਾਰਡ ਨੰਬਰ 31 ਤੇ ਵਾਰਡ ਨੰਬਰ 6 ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਸਾਂਝੀ ਧਰਮਸ਼ਾਲਾ ਵਿੱਚ ਸਮਰਸੀਬਲ ਦਾ ਟੱਕ ਲੈ ਕੇ ਐਮ ਸੀ ਵਿਨੈ ਕੁਮਾਰ ਅਤੇ ਵਾਰਡ ਨੰਬਰ 6 ਦੇ ਐਮ ਸੀ ਪਰਮਜੀਤ ਸਿੰਘ ਜੋਟੀਂ ਮਾਨ ਤੇ ਮੁਹਲਾ ਨਿਵਾਸੀਆਂ ਦੀ ਹਾਜ਼ਿਰੀ ਵਿਚ ਕੀਤਾ ! ਇਸ ਮੌਕੇ ਉਹਨਾਂ ਕਿਹਾ ਕਿ ਕੇਵਲ ਢਿੱਲੋਂ ਵਲੋਂ ਸ਼ਹਿਰ ਦੇ ਵਾਰਡਾਂ ਦੇ ਵਿਕਾਸ ਲਈ ਗਰਾਂਟਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀਉਹਨਾਂ ਕਿਹਾ ਕਿ ਐਮ ਸੀ ਵਰਦਾਨ ਦੇ ਕੱਮ ਨੂੰ ਪਹਿਲ ਦੇ ਅਧਾਰ ਤੇ ਕਰਵਾ ਕੇ ਲੋਕਾਂ ਨੂੰ ਆਉਂਦੀਆਂ ਸਮੱਸਿਆਵਾਂ ਨੂੰ ਹੱਲ ਕਾਰਨ ਪਿੰਡਾਂ ਸ਼ਹਿਰਾਂ ਦਾ ਕੋਈ ਗਲੀ ਮੁਹੱਲਾ ਇੰਟਰਲਾੱਕ ਟਾਇੀਲਿੰਗ ਜਾਂ ਪ੍ਰੀਮਿਕ੍ਸ ਸੜਕ ਤੋਂ ਬਿਨਾਂ ਨਹੀਂ ਰਹੇਗਾ! ਕੇਵਲ ਢਿੱਲੋਂ ਵਲੋਂ ਬਰਨਾਲਾ ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਸਦਕਾ ਰੋਜ਼ਾਨਾ ਦੂਜਿਆਂ ਪਾਰਟੀਆਂ ਤੋਂ ਦੁਖੀ ਲੋਕ ਕਾਂਗਰਸ ਨਾਲ ਜੁੜ ਰਹੇ ਹਨ! ਵਾਰਡ ਵਾਸੀਆਂ ਨੇ ਤਹਿ ਦਿਲੋਂ ਕੇਵਲ ਢਿੱਲੋਂ ਟੀਮਾਂ ਅਤੇ ਐਮ ਸਿਆਂ ਦਾ ਧੰਨਵਾਦ ਕੀਤਾ ! ਇਸ ਮੌਕੇ ਸਾਂਝਾ ਆਸਰਾ ਦੇ ਪ੍ਰਧਾਨ ਰਣਜੀਤ ਸਿੰਘ ਸਮੇਤ ਵਾਰਡ ਨਿਵਾਸੀ ਹਾਜ਼ਿਰ ਸਨ !

Today Now News

RELATED ARTICLES
- Advertisment -

POPULAR POSTS