16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਹਰਿਆਣਾ ਦੇ ਬੱਲਭਗੜ੍ਹ ਬੀ ਕਾਮ ਦੀ ਵਿਦਿਆਰਥਣ ਨਿਕਿਤਾ ਦਾ ਕਾਤਿਲ ਗ੍ਰਿਫ਼ਤਾਰ

ਹਰਿਆਣਾ ਦੇ ਬੱਲਭਗੜ੍ਹ ਬੀ ਕਾਮ ਦੀ ਵਿਦਿਆਰਥਣ ਨਿਕਿਤਾ ਦਾ ਕਾਤਿਲ ਗ੍ਰਿਫ਼ਤਾਰ

ਲਵ ਜਿਹਾਦ ਨਾਲ ਜੁੜਿਆ ਹੈ ਇਹ ਸਾਰਾ ਮਾਮਲਾ

ਫਰੀਦਾਬਾਦ : ਬੱਲਭਗੜ੍ਹ ਪੁਲਿਸ ਨੇ ਸੋਮਵਾਰ ਸ਼ਾਮ ਨੂੰ ਅਗਰਵਾਲ ਕਾਲਜ ਦੇ ਬਾਹਰ ਬੀਕਾਮ ਦੇ ਆਖ਼ਰੀ ਸਾਲ ਦੀ ਵਿਦਿਆਰਥਣ ਨਿਕਿਤਾ ਤੋਮਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਮੁੱਖ ਮੁਲਜ਼ਮ ਤੌਸੀਫ ਦੇ ਨਾਲ ਹੀ ਉਸਦੇ ਸਾਥੀ ਰੇਹਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਲਵ ਜਿਹਾਦ ਨਾਲ ਜੁੜੇ ਇਸ ਮਾਮਲੇ ‘ਚ ਦੋਵੇਂ ਮੁਲਜ਼ਮਾਂ ਨੂੰ ਮੰਗਲਵਾਰ ਜ਼ਿਲ੍ਹਾ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਦੋ ਦਿਨਾਂ ਦੇ ਰਿਮਾਂਡ ‘ਤੇ ਲਿਆ ਹੈ। ਮਾਮਲੇ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਗਿਆ ਹੈ।

Today Now News

RELATED ARTICLES
- Advertisment -

POPULAR POSTS