17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਹਿਰੀ ਵਿਭਾਗ ਦੀ ਅਣਦੇਖੀ ਕਾਰਨ ਫਿਰ ਪਈ ਕਿਸਾਨਾਂ ਨੂੰ ਮਾਰ ।

ਨਹਿਰੀ ਵਿਭਾਗ ਦੀ ਅਣਦੇਖੀ ਕਾਰਨ ਫਿਰ ਪਈ ਕਿਸਾਨਾਂ ਨੂੰ ਮਾਰ ।

ਪਿੰਡ ਤਖਤਪੁਰਾ ਪਿੰਡ ਵਿੱਚੋਂ ਲੰਘਦੇ ਰਜਵਾਹੇ ਚ ਤੀਸਰੀ ਵਾਰ ਪਿਆ ਪਾੜ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਪੱਕੀ  ਫ਼ਸਲ ਪਾਣੀ ਚੁ ਡੁੱਬੀ ।
ਪਿਛਲੇ ਕਈ ਸਾਲਾਂ ਤੋਂ ਰਜਵਾਹੇ ਦੀ ਸਫ਼ਾਈ ਨਾ ਹੋਣ ਕਾਰਨ ਹਰ ਸਾਲ ਡੁੱਬਦੀ ਹੈ ਕਿਸਾਨਾਂ ਦੀ ਫ਼ਸਲ ਹੁੰਦਾ ਹੈ ਭਾਰੀ ਨੁਕਸਾਨ : ਸਰਪੰਚ ਗੁਰਮੇਲ ਸਿੰਘ ਤੱਖਤਪੁਰਾ

ਮੋਗਾ (ਹਰਪਾਲ ਸਹਾਰਨ): ਨਿਹਾਲ ਸਿੰਘਵਾਲਾ ਨਜਦੀਕ ਪਿੰਡ ਤੱਖਤਪੁਰਾ  ਪਿੰਡ ਵਿੱਚੋ ਲੰਘਦੇ ਰਾਏਕੋਟ ਰਜਵਾਹੇ ਵਿਚ  ਇੱਕ ਮਹੀਨੇ ਵਿੱਚ ਤੀਸਰੀ ਵਾਰ ਪਾੜ ਪੈਣ ਨਾਲ ਪਿੰਡ ਤਖ਼ਤੂਪੁਰਾ ਦੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਪੱਕੀ ਫ਼ਸਲ ਪਾਣੀ ਵਿਚ ਡੁੱਬ ਗਈ ਤਖ਼ਤੂਪੁਰਾ ਦੇ ਸਾਬਕਾ ਸਰਪੰਚ ਨੇ ਕਿਹਾ ਪਿਛਲੇ ਕਈ ਸਾਲਾ ਤੋ ਸੂੰਏ ਦੀ ਸਫਾਈ ਨਾ ਹੋਣ ਕਾਰਨ ਅੱਜ ਕਿਸਾਨਾ ਸੈਕੜੇ ਏਕੜ ਝੋਨੇ  ਦੀ ਪੱਕੀ ਫਸਲ ਪਾਣੀ ਵਿੱਚ ਨੁਕਸਾਨੀ ਗਈ ਜੋ ਕਿਸਾਨਾ ਦੀ ਫਸਲ ਦਾ ਨੁਕਾਸਨ ਹੋਇਆ ਉਸ ਦਾ ਜੂੰਮੇਵਾਰ ਨਹਿਰੀ ਵਿਭਾਗ ਹੈ।

ਪਿੰਡ ਵਿੱਚੋ ਲੰਘਦੇ ਰਾਏਕੋਟ ਰਜਵਾਹੇ ਵਿਚ  ਇੱਕ ਮਹੀਨੇ ਵਿੱਚ ਤੀਸਰੀ ਵਾਰ ਪਾੜ ਪੈਣ ਨਾਲ ਪਿੰਡ ਤਖ਼ਤੂਪੁਰਾ ਦੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਪੱਕੀ ਫ਼ਸਲ ਪਾਣੀ ਵਿਚ ਡੁੱਬ ਗਈ ਤਖ਼ਤੂਪੁਰਾ ਦੇ ਸਾਬਕਾ ਸਰਪੰਚ ਨੇ ਕਿਹਾ ਪਿਛਲੇ ਕਈ ਸਾਲਾ ਤੋ ਸੂੰਏ ਦੀ ਸਫਾਈ ਨਾ ਹੋਣ ਕਾਰਨ ਅੱਜ ਕਿਸਾਨਾ ਸੈਕੜੇ ਏਕੜ ਝੋਨੇ  ਦੀ ਪੱਕੀ ਫਸਲ ਪਾਣੀ ਵਿੱਚ ਨੁਕਸਾਨੀ ਗਈ ਜੋ ਕਿਸਾਨਾ ਦੀ ਫਸਲ ਦਾ ਨੁਕਾਸਨ ਹੋਇਆ ਇੱਥੇ ਹੀ ਬੱਸ ਵੀ ਉਨ੍ਹਾਂ ਜਾ ਕੇ ਇਸ ਤੋਂ ਪਹਿਲਾਂ ਕਣਕ ਸੈਕੜੇ ਏਕੜ ਫਸਲ ਵੀ ਨਸ਼ਟ ਹੋਈ ਸੀ ਉਸ ਵਕਤ ਵੀ ਕਿਸੇ ਨੇ ਕਿਸਾਨਾਂ ਦੀ ਸਾਰ ਨਹੀਂ ਲਈ  ਉਨ੍ਹਾਂ ਕਹਾ ਕਿ ਅੱਜ ਅਸੀਂ ਪਿੰਡ ਦੇ ਸਾਰੇ ਕਿਸਾਨ ਇਕੱਠੇ ਹੋ ਕੇ ਇਸ ਸੂਏ ਦੇ ਪਾੜ ਵਾਲੀ ਜਗ੍ਹਾ ਤੇ ਖੜ੍ਹੇ ਹਾਂ ਜਿਨ੍ਹਾਂ ਚਿਰ ਕੋਈ ਵੀ ਨਹਿਰੀ ਵਿਭਾਗ ਦਾ ਅਧਿਕਾਰੀ ਆ ਕੇ ਸਾਨੂੰ  ਇਸ ਸੂਏ ਦੇ ਪੁੱਖਤਾ ਪ੍ਰਬੰਧਾਂ ਬਾਰੇ ਵਿਸ਼ਵਾਸ ਨਹੀਂ ਦਿਵਾਉਂਦਾ ਉਨ੍ਹਾਂ ਚਿਰ ਅਸੀਂ ਇਸ ਪਾੜ ਨੂੰ ਬੰਦ ਨਹੀਂ ਕਰਨ ਦੇਵਾਂਗੇ ਸਰਪੰਚ ਗੁਰਮੇਲ ਸਿੰਘ ਕਿਹਾ ਕਿ ਤਿੰਨ ਤਿੰਨ ਫੋਟੋ ਝੋਨੇ ਵਿੱਚ ਪਾਣੀ ਜਾਣ ਨਾਲ ਘੱਟੋ ਘੱਟ ਵੀਹ ਦਿਨ ਝੋਨੇ ਦੀ ਕਟਾਈ ਨਹੀਂ ਹੋਵੇਗੀ ਜਿਸ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਨੁਕਸਾਨ ਹੋਵੇਗਾ ਇਸ ਹੋਏ ਜੂੰਮੇਵਾਰ ਨਹਿਰੀ ਵਿਭਾਗ ਹੈ।ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਦਫ਼ਤਰਾਂ ਵਿੱਚ ਨੱਚੇ ਮੁਲਾਜ਼ਮਾਂ ਨੂੰ ਪ੍ਰਦੇਸ਼ ਤਾਂ ਜਾਰੀ ਕਰ ਦਿੰਦਾ ਹੈ ਪਰ ਉਹ ਗਰਾਊਂਡ ਲੈਵਲ ਤੇ ਪੂਰੇ ਨਹੀਂ ਹੁੰਦੇ ਜਿਸ ਖਮਿਆਜ਼ਾ ਆਮ ਲੋਕਾਂ  ਨੂੰ ਭੁਗਤਣਾ ਪੈਂਦਾ ਹੈ ।

ਇੱਕ ਪੀੜਤ ਸਿੰਘ ਨੇ ਕਿਹਾ ਕਿ ਅੱਜ ਦੂਸਰੀ ਵਾਰ ਫਿਰ ਸੂਆ ਟੁੱਟਣ ਕਾਰਨ ਉਨ੍ਹਾਂ ਦੀ ਝੋਨੇ ਦੀ ਪੱਕੀ ਫ਼ਸਲ ਦਾ ਨੁਕਸਾਨ ਹੋਇਆ ਹੈ ਜਿਸ ਦਾ ਜ਼ਿੰਮੇਵਾਰ ਨਹਿਰੀ ਵਿਭਾਗ ਹੈ ਉਨ੍ਹਾਂ ਕਿਹਾ ਕਿ ਜੇਕਰ ਇਸ ਸੂਏ ਦੀ ਸਫ਼ਾਈ ਸਮੇਂ ਸਿਰ ਕੀਤੀ ਜਾਂਦੀ ਤਾਂ ਸਾਡੀਆਂ ਫ਼ਸਲਾਂ ਦਾ ਨੁਕਸਾਨ ਨਹੀਂ ਹੋਣਾ ਸੀ ।ਉਨ੍ਹਾਂ ਨਹਿਰੀ ਵਿਭਾਗ ਨੂੰ ਅਪੀਲ ਕੀਤੀ ਕਿ ਉਹ ਇਸ ਸੂਏ ਦੀ ਵਧੀਆ ਤਰੀਕੇ ਨਾਲ ਸਫਾਈ ਕਰਵਾਉਣ ਤਾਂ ਜੋ ਅੱਗੇ ਤੋਂ ਕਿਸੇ ਵੀ ਕਿਸਾਨ ਭਰਾ ਦਾ ਨੁਕਸਾਨ ਨਾ ਹੋਵੇ ।

ਸੂਏ ਤੇ ਕੰਮ ਕਰਨ ਵਾਲੇ ਅਧਿਕਾਰੀਆਂ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਬੀਤੀ ਰਾਤ ਪਾੜ ਪੈਣ ਕਾਰਨ ਸੂਆ ਟੁੱਟ ਗਿਆ ਸੀ ਅਤੇ ਉਨ੍ਹਾਂ ਵੱਲੋਂ ਪਿੱਛੋਂ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਜੇ ਬੀ ਸੀ ਨਾਲ ਇਸ ਸੂਏ ਦਾ ਬੰਨ ਮਾਰ ਕੇ ਪਾਣੀ ਬੰਦ ਕੀਤਾ ਜਾਵੇਗਾ ।

Today Now News

RELATED ARTICLES
- Advertisment -

POPULAR POSTS