ਅੱਜ ਆਮ ਆਦਮੀ ਪਾਰਟੀ ਦਫਤਰ ਚੰਡੀਗੜ

ਤਰਨਤਾਰਨ/ਖੇਮਕਰਨ (ਗੁਰਦਿਆਲ ਸਿੰਘ) : ਅੱਜ ਆਮ ਆਦਮੀ ਪਾਰਟੀ ਦਫਤਰ ਚੰਡੀਗੜ ਵਿਖੇ ਹਲਕਾ ਖੇਮਕਰਨ ਦੇ SGPC ਮੈਬਰ ਤੇ ਕਾਂਗਰਸ ਦੇ ਸਾਬਕਾ ਸਰਪੰਚ ਮੈੰਬਰ ਆਪ ਚ ਸ਼ਾਮਲ, LOP ਸ਼੍ਰ ਹਰਪਾਲ ਸਿੰਘ ਚੀਮਾ ਜੀ ਦੀ ਅਗਵਾਈ ਚ ਸਾਬਕਾ SGPC ਮੈੰਬਰ ਸ੍ਰ ਜਗਜੀਤ ਸਿੰਘ ਭੁੱਲਰ ਮਹਿਮੂਦਪੁਰਾ ਸਾਬਕਾ SGPC ਮੈੰਬਰ ਮਾਸਟਰ ਸਿੰਗਾਰਾ ਸਿੰਘ ਜੋਧ ਸਿੰਘ ਸ੍ਰ ਹਰਪਾਲ ਸਿੰਘ ਚੂੰਘ ਸਾਬਕਾ ਸਰਪੰਚ ਸ੍ਰੀ ਲਾਲ ਚੰਦ ਜੀ ਅੱਲਗੋਂ ਕੋਠੀ ਮਹਾਂਬੀਰ ਸਿੰਘ ਅਲਗੋ ਕੋਠੀ ਜਸਵਿੰਦਰ ਸਿੰਘ ਮਾੜੀ ਗੋੜ ਸਿੰਘ ਗੁਰਮੇਜ ਸਿੰਘ ਕਲਸੀਆ ,ਕਲਵੰਤ ਸਿੰਘ ਚੂੰਗ ਸਾਥੀਆਂ ਸਮੇਤ ਪਾਰਟੀ ਚ ਸ਼ਾਮਿਲ ਹੋਏ, ਇਸ ਮੋਕੇ ਜਨਰਲ ਸਕੱਤਰ ਪੰਜਾਬ ਸ਼੍ਰ ਹਰਚੰਦ ਸਿੰਘ ਬਰਸਟ, ਜੋਆਇੰਟ ਸੂਬਾ ਸਕੱਤਰ ਪੰਜਾਬ ਤੇ ਨੈਸ਼ਨਲ ਕੋਸ਼ਲ ਮੈੰਬਰ ਬਲਜੀਤ ਸਿੰਘ ਖਹਿਰਾ ਖੇਮਕਰਨ, ਸ੍ਰ ਜਸਬੀਰ ਸਿੰਘ ਸੁਰਸਿੰਘ ਜੌਇੰਟ ਸੈਕਟਰੀ ਕਿਸਾਨ ਵਿੰਗ ਸ਼੍ਰ ਗੁਰਦੇਵ ਸਿੰਘ ਲਾਖਣਾ ਜੋਆਇੰਟ ਸਕੱਤਰ ਕਿਸਾਨ ਵਿੰਗ ਗੁਰਵਿੰਦਰ ਸਿੰਘ ਬਹਿੜਵਾਲ ਜਿਲਾ ਪ੍ਰਧਾਨ ਬਲਾਕ ਪ੍ਰਧਾਨ ਰਣਬੀਰ ਸਿੰਘ ਬਲਾਕ ਪ੍ਰਧਾਨ ਸੰਦੀਪ ਸਿੰਘ ਬਲਾਕ ਪ੍ਰਧਾਨ ਮਨਜੀਤ ਸਿੰਘ ਵਰਨਾਲਾ ਡਾ.ਦਲਵਿੰਦਰ ਸਿੰਘ ਪਹੂਵਿੰਡ ਹਰਚਰਨ ਸਿੰਘ ਮਰਗਿੰਦਪੁਰਾ ਗੁਰਵਿੰਦਰ ਸਿੰਘ ਮਾਹਣਾ ਸੁਰਸਿੰਘ ਆਦਿ ਹਾਜਿਰ ਸਨ ।





