17.4 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਸ਼ੋਕ ਸਮਾਚਾਰਮੋਗਾ ਤੋਂ ਪੱਤਰਕਾਰ ਗੁਰਤੇਜ ਸਿੰਘ ਬੱਬੀ ਨੂੰ ਸਦਮਾ

ਮੋਗਾ ਤੋਂ ਪੱਤਰਕਾਰ ਗੁਰਤੇਜ ਸਿੰਘ ਬੱਬੀ ਨੂੰ ਸਦਮਾ

ਪਿਤਾ ਸ. ਹਰਨੇਕ ਸਿੰਘ ਭੱਟੀ ਦਾ ਹੋਇਆ ਦੇਹਾਂਤ

ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮੋਗਾ ਦੇ ਪੱਤਰਕਾਰ ਅਤੇ ਉਘੇ ਲੇਖਕ ਗੁਰਤੇਜ ਸਿੰਘ ਬੱਬੀ ਜੀ ਦੇ ਪਿਤਾ ਸ. ਹਰਨੇਕ ਸਿੰਘ ਭੱਟੀ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪ੍ਰਭ ਚਰਨਾਂ ਵਿੱਚ ਲੈਣ ਹੋ ਗਏ ਹਨ ਉਹਨਾਂ ਦਾ ਅੰਤਿਮ ਸੰਸਕਾਰ ਮਿਤੀ 5 ਜਨਵਰੀ 2021 ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਉਹਨਾਂ ਦੇ ਜੱਦੀ ਪਿੰਡ ਬੁੱਕਣ ਵਾਲਾ ਵਿਖੇ ਕੀਤਾ ਜਾਵੇਗਾ

ਇਸ ਦੁੱਖ ਦੀ ਘੜੀ ਵਿੱਚ ਅਦਾਰਾ ਟੂਡੇ ਨਾਊ ਨਿਊਜ਼ ਪਰਿਵਾਰ ਦੇ ਨਾਲ ਖੜਾ ਹੈ

Today Now News

RELATED ARTICLES
- Advertisment -

POPULAR POSTS