17.4 C
Chandigarh

TODAY NOW NEWS

Friday, March 20, 2026
HomeBREAKING NEWSਜੱਥੇਦਾਰ ਇੰਦਰਜੀਤ ਸਿੰਘ ਜੀਰਾ (ਸਾਬਕਾ ਮੰਤਰੀ) ਜੀ ਹੋਏ ਪ੍ਰਭੂ ਚਰਨਾਂ ਵਿਚ...

ਜੱਥੇਦਾਰ ਇੰਦਰਜੀਤ ਸਿੰਘ ਜੀਰਾ (ਸਾਬਕਾ ਮੰਤਰੀ) ਜੀ ਹੋਏ ਪ੍ਰਭੂ ਚਰਨਾਂ ਵਿਚ ਲੀਨ

ਉਹਨਾ ਦਾ ਅੰਤਿਮ ਸੰਸਕਾਰ ਪਿੰਡ ਬਸਤੀ ਬੂਟੇ ਵਾਲੀ (ਜੀਰਾ )ਸਮਾ 3 ਵਜੇ ਕੀਤਾ ਜਾਵੇਗਾ

ਜੱਥੇਦਾਰ ਇੰਦਰਜੀਤ ਸਿੰਘ ਜੀਰਾ (ਸਾਬਕਾ ਮੰਤਰੀ) ਜੀ ਹੋਏ ਅੱਜ ਸਵੇਰੇ 5 ਵਜੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਉਹਨਾ ਦਾ ਅੰਤਿਮ ਸੰਸਕਾਰ ਪਿੰਡ ਬਸਤੀ ਬੂਟੇ ਵਾਲੀ (ਜੀਰਾ )ਸਮਾ 3 ਵਜੇ ਕੀਤਾ ਜਾਵੇਗਾ ।।

Today Now News

RELATED ARTICLES
- Advertisment -

POPULAR POSTS