16.8 C
Chandigarh

TODAY NOW NEWS

Friday, March 20, 2026
HomeBREAKING NEWSਇਜ਼ਰਾਈਲ : ਹਥਿਆਰਾਂ ਅਤੇ ਕੁਹਾੜੀ ਨਾਲ ਲੈਸ ਦੋ ਹਥਿਆਰਬੰਦ ਵਿਅਕਤੀਆਂ ਨੇ ਲੋਕਾਂ...

ਇਜ਼ਰਾਈਲ : ਹਥਿਆਰਾਂ ਅਤੇ ਕੁਹਾੜੀ ਨਾਲ ਲੈਸ ਦੋ ਹਥਿਆਰਬੰਦ ਵਿਅਕਤੀਆਂ ਨੇ ਲੋਕਾਂ ‘ਤੇ ਕੀਤਾ ਹਮਲਾ

ਤੇਲ ਅਵੀਵ [ਇਜ਼ਰਾਈਲ], 6 ਮਈ – ਕੇਂਦਰੀ ਇਜ਼ਰਾਈਲ ਦੇ ਇਲਾਦ ਸ਼ਹਿਰ ਵਿਚ ਵੀਰਵਾਰ ਨੂੰ ਹਥਿਆਰਾਂ ਅਤੇ ਕੁਹਾੜੀ ਨਾਲ ਲੈਸ ਦੋ ਹਥਿਆਰਬੰਦ ਵਿਅਕਤੀਆਂ ਦੁਆਰਾ ਕੀਤੇ ਗਏ ਹਮਲੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ, ਸਥਾਨਕ ਮੀਡੀਆ ਨੇ ਇਹ ਰਿਪੋਰਟ ਦਿੱਤੀ ਹੈ। ਕੁਹਾੜੀ ਅਤੇ ਹਥਿਆਰਾਂ ਨਾਲ ਲੈਸ ਦੋ ਸ਼ੱਕੀ ਸ਼ਹਿਰ ਦੇ ਚੌਕ ਵਿਚ ਪਹੁੰਚੇ ਅਤੇ ਫਿਰ ਇਕ ਸਥਾਨਕ ਪਾਰਕ ਵਿਚ ਚਲੇ ਗਏ। ਸਪੁਟਨਿਕ ਨੇ ਇਜ਼ਰਾਈਲੀ ਪ੍ਰਸਾਰਕ ਚੈਨਲ 13 ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਕ ਹਮਲਾਵਰ ਨੇ ਗੋਲੀ ਚਲਾ ਦਿੱਤੀ, ਜਦੋਂ ਕਿ ਦੂਜੇ ਨੇ ਕੁਹਾੜੀ ਨਾਲ ਪੀੜਤਾਂ ‘ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ।

Today Now News

RELATED ARTICLES
- Advertisment -

POPULAR POSTS