16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾ

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾ

ਮੁਤਾਬਿਕ ਜਿਲੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਪਿਛੋਂ ਜਿਲਾ ਚੋਣ ਅਫਸਰ ਦੇ ਹੁਕਮ ਉਪਰ ਸਿਆਸੀ ਇਸ਼ਤਿਹਾਰਾਂ ਦੇ ਹੋਰਡਿੰਗ ਤੇ ਬੈਨਰ ਹਟਾਉਣ ਦਾ ਕੰਮ ਜਾਰੀ ਹੈ। ਚੋਣ ਜ਼ਾਬਤੇ ਦੇ 48 ਘੰਟੇ ਦੌਰਾਨ ਹੋਰਡਿੰਗ ਤੇ ਬੈਨਰ ਹਟਾਏ ਜਾਣੇ ਹਨ , ਜਿਸ ਲਈ ਨਗਰ ਨਿਗਮ ਕਪੂਰਥਲਾ ਤੇ ਫਗਵਾੜਾ ਤੋਂ ਇਲਾਵਾ ਨਗਰ ਕੌਸਲਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ।(ਨਿਰਮਲ ਸਿੰਘ ਕਪੂਰਥਲਾ )

Today Now News

RELATED ARTICLES
- Advertisment -

POPULAR POSTS