16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਭਾਰਤੀ ਮੁੱਕੇਬਾਜ਼ ਪੂਜਾ ਰਾਣੀ ਨੇ ਜਿੱਤਿਆ ਮੁਕਾਬਲਾ ! ਪੜ੍ਹੋ ਕਿਸ ਨੂੰ ਹਰਾਇਆ

ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਨੇ ਜਿੱਤਿਆ ਮੁਕਾਬਲਾ ! ਪੜ੍ਹੋ ਕਿਸ ਨੂੰ ਹਰਾਇਆ

ਟੋਕੀਓ, 28 ਜੁਲਾਈ – ਟੋਕੀਉ ਉਲੰਪਿਕ ਖੇਡਾਂ ’ਚ ਭਾਰਤੀ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ । ਦੇਸ਼ ਦੇ ਲੋਕਾਂ ਦੀਆਂ ਨਜ਼ਰਾਂ ਲਗਾਤਾਰ ਉਲੰਪਿਕ ਖੇਡਾਂ ’ਤੇ ਬਣੀਆਂ ਹੋਈਆਂ ਹਨ। ਭਾਰਤ ਦੀ ਮਹਿਲਾ ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਨੇ ਮਿਡਲ ਵੇਟ ਰਾਉਂਡ ਦਾ 16 ਵਾਂ ਮੁਕਾਬਲਾ ਜਿੱਤ ਲਿਆ ਹੈ । ਪੂਜਾ ਰਾਣੀ ਨੇ ਅਲਜੀਰੀਆ ਦੀ ਇਚਰਾਕ ਚੈਬ ਨੂੰ 5-0 ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਮੁੱਕੇਬਾਜ਼ ਪੂਜਾ ਰਾਣੀ ਕੁਆਟਰ ਫਾਈਨਲ ’ਚ ਪਹੁੰਚ ਗਈ ਹੈ ।

Today Now News

RELATED ARTICLES
- Advertisment -

POPULAR POSTS