17.4 C
Chandigarh

TODAY NOW NEWS

Friday, March 20, 2026
HomePOLITICSਹਲਕਾ ਖੇਮਕਰਨ ਦੇ ਕਸਬਾ ਖਾਲੜਾ ਵਿਚ ਆਮ ਆਦਮੀ ਪਾਰਟੀ ਨੂੰ ਨੋਜਵਾਨਾ...

ਹਲਕਾ ਖੇਮਕਰਨ ਦੇ ਕਸਬਾ ਖਾਲੜਾ ਵਿਚ ਆਮ ਆਦਮੀ ਪਾਰਟੀ ਨੂੰ ਨੋਜਵਾਨਾ ਵਲੋ ਮਿਲਿਆ ਬਹੁਤ ਵੱਡਾ ਸਮਰਥਨ

ਇਸ ਮੋਕੇ ਨੋਜਵਾਨ ਸਿਕਦੰਰ ਜੀਤ ਸਿਘ ਨੂੰ ਨੋਜਵਾਨ ਵਿੰਗ ਖਾਲੜਾ ਦਾ ਪਰਧਾਨ ਚੁਣਿਆ ।

ਖੇਮਕਰਨ (ਗੁਰਦਿਆਲ ਸਿੰਘ) : ਹਲਕਾ ਖੇਮਕਰਨ ਦੇ ਕਸਬਾ ਖਾਲੜਾ ਵਿਚ ਆਮ ਆਦਮੀ ਪਾਰਟੀ ਨੂੰ ਨੋਜਵਾਨਾ ਵਲੋ ਬਹੁਤ ਵੱਡਾ ਸਮਰਥਨ ਮਿਲਿਆ ਹੈ, ਇਸ ਮੋਕੇ ਨੋਜਵਾਨ ਸਿਕਦੰਰ ਜੀਤ ਸਿਘ ਨੂੰ ਨੋਜਵਾਨ ਵਿੰਗ ਖਾਲੜਾ ਦਾ ਪਰਧਾਨ ਚੁਣਿਆ ਗਿਆ ਇਸ ਮੋਕੇ ਜਸਬੀਰ ਸੁਰ ਸਿਘ ਆਪ ਆਗੂ ਹਲਕਾ ਖੇਮਕਰਨ ਰੇਸਮ ਸਿਘ ਖਾਲੜਾ ,ਪਰਧਾਨ ਗੋਪਾਲ ਸਿਘ ਖਾਲੜਾ ,ਗੁਰਭੇਜ ਸਿਘ ਖਾਲੜਾ ,ਰਕੇਸ਼ ਕੁਮਾਰ ਖਾਲੜਾ ,,ਭੁਪਿਦੱਰ ਸਿਘ ,ਬਲਕਰਨ ਸਿਘ ,ਜਗਦੀਪ ਸਿਘ ,ਸਰਤਾਜ ਸਿਘ ,ਬਲਕਰਨ ਸਿਘ, ਸਮਸੇਰ ਸਿਘ ,ਸਤਨਾਮ ਸਿਘ ,ਨਿਸਾਨ ਸਿਘ ,ਗੁਰਪਰੀਤ ਸਿਘ. ਗੁਰਲਾਲ ਸਿਘ ,ਗੁਰਵਿਦਰ ਸਿਘ ਸੁਰ ਸਿਘ ਹਰਜੀਤ ਸਿਘ ਸੁਰ ਸਿਘ ਗਰੁਚਰਨ ਸਿਘ ਸੁਰ ਸਿਘ ਤੇ ਨੋਜਵਾਨ ਸਾਥੀ ਹਾਜਰ ਸਨ

Today Now News

RELATED ARTICLES
- Advertisment -

POPULAR POSTS