17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਿਸਾਨ ਭਵਨ ਵਿਖੇ ਹੋਈ 30 ਕਿਸਾਨ ਜਥੇਬੰਦੀਆ ਦੀ ਮੀਟਿੰਗ ਉਪਰੰਤ ਲਾਏ ਗਏ...

ਕਿਸਾਨ ਭਵਨ ਵਿਖੇ ਹੋਈ 30 ਕਿਸਾਨ ਜਥੇਬੰਦੀਆ ਦੀ ਮੀਟਿੰਗ ਉਪਰੰਤ ਲਾਏ ਗਏ ਅਹਿਮ ਫੈਸਲੇ ।

ਮਿਤੀ 04/11/2020 ਨੂੰ ਕਿਸਾਨ ਜਥੇਬੰਦੀਆ ਦੀ ਮੀਟਿੰਗ ਹੋਵੇਗੀ ।

ਮੋਗਾ (ਹਰਪਾਲ ਸਹਾਰਨ) : ਅੱਜ ਮੋਗਾ ਕਿਸਾਨ ਭਵਨ ਵਿਖੇ ਹੋਈ 30 ਕਿਸਾਨ ਜਥੇਬੰਦੀਆ ਦੀ ਮੀਟਿੰਗ ਉਪਰੰਤ, ਹੇਠ ਲਿਖੇ ਫੈਸਲੇ ਲਏ ਗਏ ਹਨ ।

1 – ਜ਼ਰੂਰੀ ਸਮਾਨ ਲਈ, ਸਿਰਫ ਮਾਲ ਰੇਲ ਗੱਡੀਆਂ ਨੂੰ 05/11/2020 ਤੱਕ ਰੇਲਵੇ ਟਰੈਕ ਤੇ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ, ਕਿਸਾਨ ਜਥੇਬੰਦੀਆ ਦਾ ਧਰਨਾ ਰੇਲਵੇ ਸਟੇਸ਼ਨ ਤੇ ਰਹੇਗਾ ।

2 – 27/10/2020 ਨੂੰ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆ ਦੀ ਮੀਟਿੰਗ ਬੁਲਾਈ ਗਈ ਹੈ ।

3 – ਭਾਜਪਾ ਮੰਤਰੀਆਂ, ਆਗੂਆਂ ਦਾ ਘਿਰਾਓ ਜਾਰੀ ਰਹੇਗਾ ।

4 – ਟੋਲ ਪਲਾਜਾ, ਰਿਲਾਇੰਸ ਪੈਟਰੋਲ ਪੰਪ, ਰਿਲਾਇੰਸ ਫਰੈਸ਼, ਅਤੇ ਹੋਰ ਕਾਰਪੋਰੇਟ ਅਦਾਰਿਆ ਦਾ ਘਿਰਾਓ ਜਾਰੀ ਰਹੇਗਾ ।

5 – ਅਗਲੇ ਕਿਸਾਨ ਸੰਗਰਸ਼ ਦੀ ਰੂਪ ਰੇਖਾ ਤਹਿ ਕਰਨ ਲਈ ਮਿਤੀ 04/11/2020 ਨੂੰ ਕਿਸਾਨ ਜਥੇਬੰਦੀਆ ਦੀ ਮੀਟਿੰਗ ਹੋਵੇਗੀ ।

Today Now News

RELATED ARTICLES
- Advertisment -

POPULAR POSTS