17.4 C
Chandigarh

TODAY NOW NEWS

Friday, March 20, 2026
Homeਰਾਸ਼ਟਰੀਹਿਮਾਚਲ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਹੋ ਜਾਓ ਸਾਵਧਾਨ!

ਹਿਮਾਚਲ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਹੋ ਜਾਓ ਸਾਵਧਾਨ!

ਸ਼ਿਮਲਾ 25 ,ਜੁਲਾਈ (ਬਿਓਰੋ) ਹਿਮਾਚਲ ਪ੍ਰਦੇਸ਼ ’ਚ ਅਗਲੇ 24 ਘੰਟਿਆਂ ਦੌਰਾਨ ਭਾਰੀ ਬਾਰਿਸ਼ ਦਾ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਅਗਲੇ ਚਾਰ ਦਿਨ ’ਚ ਭਾਰੀ ਬਾਰਿਸ਼ ਦਾ 10 ਜ਼ਿਲ੍ਹਿਆਂ ’ਚ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਗਿਆਨੀ ਕੇਂਦਰਾਂ ਦੇ ਨਿਰਦੇਸ਼ਕ ਸੁਰੇਂਦਰ ਪਾਲ ਨੇ ਦੱਸਿਆ ਕਿ ਐਤਵਾਰ ਤੋਂ ਹਿਮਾਚਲ ਪ੍ਰਦੇਸ਼ ’ਚ ਬਾਰਿਸ਼ ਦੀ ਗਤੀ ਵਧਣ ਤੇ ਚਾਰ ਦਿਨ ਮੈਦਾਨੀ ਤੇ ਮੱਧ ਪਹਾੜੀ ਖੇਤਰਾਂ ’ਚ ਭਾਰੀ ਬਾਰਿਸ਼ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ 25 ਤੋਂ 28 ਜੁਲਾਈ ਤਕ ਸੂਬੇ ’ਚ ਵਿਆਪਕ ਬਾਰਿਸ਼ ਦਾ ਦੌਰ ਚੱਲੇਗਾ। 25 ਜੁਲਾਈ ਨੂੰ ਯੈਲੋ ਜਦਕਿ 26,27 ਤੇ 28 ਜੁਲਾਈ ਨੂੰ orange alert ਜਾਰੀ ਕੀਤਾ ਗਿਆ ਹੈ। 10 ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਲਾਹੌਰ-ਸਪਿਤੀ ਤੇ ਕਿੰਨੌਰ ਨੂੰ ਛੱਡ ਕੇ ਹੋਰ ਸਾਰੇ ਜ਼ਿਲ੍ਹਿਆਂ ’ਚ ਰਹੇਗਾ

Today Now News

RELATED ARTICLES
- Advertisment -

POPULAR POSTS