16.8 C
Chandigarh

TODAY NOW NEWS

Friday, March 20, 2026
HomePOLITICSਚੇਤਨਾ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਛੱਡ ਕੇ ਸੈਂਕੜੇ...

ਚੇਤਨਾ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਛੱਡ ਕੇ ਸੈਂਕੜੇ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਵਿਚ ਕੀਤਾ ਸ਼ਾਮਲ

ਚਲਾਈ  ਚੇਤਨਾ ਮੁਹਿੰਮ ਕਿਸੇ ਅੱਗ ਦੇ ਭਾਂਬੜ ਵਾਂਗੂੰ ਨੌਜਵਾਨਾਂ ਦੇ ਦਿਲਾਂ ਚ ਮਸ਼ਾਲ ਬਣ ਕੇ ਸੁਲਗਣ ਲੱਗੀ : ਤਰਨਜੀਤ ਸਿੰਘ ਦੁੱਗਲ

ਬਰਨਾਲਾ, (ਕਰਨਪਰੀਤ ਧੰਦਰਾਲ) : ਜਿਲ•ਾ  ਬਰਨਾਲਾ ਵਿੱਚ ਸਰਪੰਚ ਤਰਨਜੀਤ ਸਿੰਘ ਦੁੱਗਲ (ਮੈਂਬਰ ਕੋਰ ਕਮੇਟੀ ) ਵੱਲੋਂ  ਚਲਾਈ  ਚੇਤਨਾ ਮੁਹਿੰਮ ਕਿਸੇ ਅੱਗ ਦੇ ਭਾਂਬੜ ਵਾਂਗੂੰ  ਨੋਜਵਾਨਾਂ ਦੇ ਦਿਲਾਂ ਚ ਮਸ਼ਾਲ ਬਣ ਕੇ ਸੁਲਗਣ ਲੱਗੀ  ਹੈ ਜਿਸ ਦਾ ਪਰਤੱਖ ਪਰਮਾਣ ਪਿੰਡ ਪੱਖਕੇ ਵਿਖੇ ਦੇਖਣ ਨੂੰ ਮਿਲੀ । ਇਸ ਮੌਕੇ ਸਰਪੰਚ ਤਰਨਜੀਤ ਸਿੰਘ ਦੁੱਗਲ (ਮੈਂਬਰ ਕੋਰ ਕਮੇਟੀ ਨੇਂ ਸੰਬੋਧਨ ਕਰਦਿਆਂ ਕਿਹਾ ਕਿ ਯੂਥ ਸਿਰੋਮਣੀ ਅਕਾਲੀ ਦਲ ਦੇ ਪ•ਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸ• ਬਿਕਰਮਜੀਤ ਸਿੰਘ ਮਜੀਠੀਆ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਸੰਤ ਬਲਵੀਰ ਸਿੰਘ ਘੁੰਨਸ ਦੇ ਦਿਸਾ ਨਿਰਦੇਸਾਂ ਤਹਿਤ ਅਕਾਲੀ ਦਲ ਨੂੰ ਸਹਿਰਾਂ ਤੋਂ ਬਾਅਦ ਪਿੰਡਾਂ ਵਿੱਚੋਂ ਭਰਵਾਂ ਹੁੰਗਾਰਾ ਮਿਲਣਾ ੨੦੨੨ ਚ ਅਗਲੀ ਸਰਕਾਰ ਅਕਾਲੀ ਭਾਜਪਾ ਦੀ ਬਨਣ ਤੋਂ ਕੋਈ ਨਹੀਂ ਰੋਕ ਸਕਦਾ।  ਉਨ•ਾਂ ਕਿਹਾ ਕਿ ਸਿੱਖਾਂ ਸਮੇਤ ਪੰਜਾਬ ਦੀ ਨੋਜਵਾਨੀ ਦੀ ਦੁਸ਼ਮਣ ਜਮਾਤ ਕਾਂਗਰਸ ਪਾਰਟੀ ਨੇ ਨੌਜਵਾਨਾਂ ਨੂੰ ਚੋਣਾਂ ਤੋਂ ਪਹਿਲਾ ਘਰ ਘਰ ਰੁਜ਼ਗਾਰ,ਮੋਬਾਈਲ ਫੋਨ ਅਤੇ ਹੋਰ ਬਹੁਤ ਸਾਰੇ ਝੂਠੇ ਵਾਅਦੇ ਕਰਕੇ ਗੁਮਰਾਹ ਕੀਤਾ ਪਰ ਤਿੰਨ ਸਾਲ ਤੋਂ ਉਪਰ ਦਾ ਵਕਤ ਬੀਤਣ ਤੇ ਕੋਈ ਵਾਅਦਾ ਪੂਰਾ ਨਹੀ  ਕੀਤਾ ।  ਚੇਤਨਾ ਮੁਹਿੰਮ ਦੀ ਮੀਟਿੰਗ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ  ਛੱਡ ਕੇ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਵਿਚ ਸ਼ਾਮਲ ਕਰਨ ਤੇ ਬਣਦਾ ਮਾਣ ਸਨਮਾਨ ਦਾ ਜਿਕਰ ਕੀਤਾ ਸਮੇਂ ਕੀਤਾ । ਇਸ ਸਮੇਂ ਮਨਵਿੰਦਰ ਸਿੰਘ, ਕਲਵਿੰਦਰ ੁ ਸਿੰਘ,ਜਸਪ੍ਰੀਤ ਸਿੰਘ ,ਘੁੱਗੀ  ਸਿੰਘ ਸਤਨਾਮ ਸਿੰਘ,ਬਿੱਟੂ  ਸਿੰਘ, ਗੱਗੂ ਪੱਖੋ ਰਾਜੂ ਸਿੰਘ  ਰਿੰਕੀ ਸਰਮਾਂ, ਲਵਪਰੀਤ ਸਿੰਘ ਲੱਭੂ ਕਮਲ ਸਟੂਡੀÀ ਭੁਪਿੰਦਰ ਸਿੰਘ  ਅਰਸ਼ਦੀਪ ਸਿੰਘ ਢਿਲਵਾਂ ,ਸੰਦੀਪ ਸਿੰਘ ,ਰਮਨ ਸਿੰਘ ਬਰਨਾਲਾ,ਅਰਮਾਨ ਸਿੰਘ ,ਲਵਪ੍ਰੀਤ ਸਿੰਘ ਤੋਂ ਇਲਾਵਾ ਤਕਰੀਬਨ ਹੋਰ 24 ਨੌਜਵਾਨਾਂ ਨੂੰ ਯੂਥ ਵਿੰਗ ਅਕਾਲੀ ਦਲ ਵਿਚ ਸ਼ਾਮਲ ਕੀਤਾ । ਇਸ ਸਮੇਂ ਸੀਨੀਅਰ ਅਕਾਲੀ ਆਗੂ ਹਰਪਾਲ ਇੰਦਰ ਸਿੰਘ ਰਾਹੀ,ਬਾਲਮੀਕ ਸਮਾਜ ਦੇ ਪਰਧਾਨ  ਰਿੰਕੂ ਕੁਤਬਾ ਬਾਹਮਣੀਆਂ  ਆਨੰਦ ਸ਼ਰਮਾ,ਭੋਤਨਾਂ ਸੈਬੂ ਭੋਤਨਾਂ ਪਰਮਜੀਤ ਸਿੰਘ ਪੱਖੋਕੇ ਸੁਖਪਾਲ ਸਿੰਘ ਨਾਇਬ ਸਿੰਘ ਪੱਖੋਕੇ   ਮੋਹਨ ਧਾਲੀਵਾਲ   ਤਰਸੇਮ ਸਿੰਘ ਗਗਨਦੀਪ ਸਿੰਘ,ਜਸਕਰਨ ਸਿੰਘ ਦਰਾਜ਼,ਅਜੀਤ ਸਿੰਘ ਬਖਤਗੜ ,ਜਸਪ੍ਰੀਤ ਸਿੰਘ  ਆਦਿ ਹਾਜਿਰ ਸਨ।

Today Now News

RELATED ARTICLES
- Advertisment -

POPULAR POSTS