16.8 C
Chandigarh

TODAY NOW NEWS

Friday, March 20, 2026
HomeWEIRD NEWSਇੰਨਸਾਨ ਕਹਾਉਣ ਦੇ ਕਾਬਲ ਨਹੀ ਉਹ " ਜੋ ਸ਼ੇਅਰ ਨਾ ਕਰੂ

ਇੰਨਸਾਨ ਕਹਾਉਣ ਦੇ ਕਾਬਲ ਨਹੀ ਉਹ ” ਜੋ ਸ਼ੇਅਰ ਨਾ ਕਰੂ

ਸੰਗਤ ਜੀ ਬਚਾ ਲਵੋ ਇਸ ਮਾਂ ਦੀ ਜਿੰਦਗੀ ਅਤੇ ਬੱਚੇ ਦਾ ਭਵਿੱਖ

ਕਬੱਡੀ ਜਗਤ ਲਈ ਅਫਸੋਸ ” ਕਿੱਥੇ ਨੇ ਹੁਣ ਮਾਂ ਖੇਡ ਕਬੱਡੀ ਦੇ ਉਹ ਵੱਡੇ ਪ੍ਰਮੋਟਰ ਸਪੋਟਰ ਜੋ ਮਹਿੰਗੀਆਂ ਮਹਿੰਗੀਆਂ ਗੱਡੀਆਂ ” ਟਰੈਕਟਰਾ ਨਾਲ ਉਨਾ ਕਬੱਡੀ ਪਲੇਅਰਾਂ ਦਾ ਮਾਣ ਸਤਿਕਾਰ ਕਰਦੇ ਨੇ ਜੋ ਪਲੇਅਰ ਆਪਣੇ ਆਪ ਨੂੰ ਸਟਾਰ ਜਾਂ ਕਬੱਡੀ ਦੇ ਬਾਦਸ਼ਾਹ ਮੰਨਦੇ ਨੇ ” ਅਸੀ ਇੰਨਾ ਪਲੇਅਰ ਜਾਂ ਪਰਮੋਟਰਾ ਨੂੰ ਪੁੱਛਣਾ ਚਹੁੰਣੇ ਹਾਂ ” ਕਿ ਤੁਸੀ ਮਾਂ ਦੀ ਕੁੱਖ ਚੋ ਸਟਾਰ ਪੈਦਾ ਹੋਏ ਸੀ ਜਾ ਅਸਮਾਨ ਤੋ ਸਟਾਰ ਬਣ ਡਿੱਗੇ ਸੀ ” ਮੈ ਉਨਾ ਪਲੇਅਰਾ ਅਤੇ ਪ੍ਰਮੋਟਰਾ ਨੂੰ ਬੇਨਤੀ ਕਰਦਾ ” ਜੋ ਕਬੱਡੀ ਨੂੰ ਆਪਣੀ ਮਾਂ ਮੰਨਦੇ ਨੇ ” ਜਿੰਨਾ ਨੂੰ ਕਬੱਡੀ ਨੇ ਬੜਾ ਕੁੱਝ ਬਖਸ਼ਿਆ “


ਮਾਫ ਕਰਨਾ ਸਾਥੀਓ ” ਜਿਸ ਬੱਚੇ ਲਈ ਮੈ ਬੇਨਤੀ ਕਰਨ ਲੱਗਿਆ ” ਇਹ ਕੋਈ ਮਾਮੂਲੀ ਬੱਚਾ ਨਹੀ ” ਇਹ ਆਪਣੀ ਮਾਂ ਦੀ ਕੁੱਖ ਚੋ ਪੈਦਾ ਹੋਇਆ ਉਹ ਅਨਮੋਲ ਹੀਰਾ ਏ ” ਜੋ ਭਵਿੱਖ ਕਬੱਡੀ ਦੇ ਏਨਾ ਗਰਾਊਂਡ ਅੰਦਰ ਆਪਣੀ ਜਿੱਤ ਦੇ ਝੰਡੇ ਗੱਡ ” ਸਾਡੇ ਪੰਜਾਬ ਦਾ ਨਾਮ ਸੁਨਿਹਰੀ ਅੱਖਰਾਂ ਚ ਦਰਜ ਕਰੇਗਾ! ਪਰ ਅਫਸੋਸ ਜਿਸ ਮਾਂ ਦੀ ਕੁੱਖ ਚੋ ਆ ਪੰਜਾਬ ਦਾ ਹੀਰਾ ਪੁੱਤਰ ਪੈਦਾ ਹੋਇਆ ” ਅੱਜ ਉਸ ਮਾਂ ਦੀ ਜਿੰਦਗੀ ਖਤਰੇ ਚ ਹੈ ! ਮਾਵਾਂ ਵਾਲਿਓ ਬੱਚਿਆਂ ਦੇ ਦਿਲ ਬੜੇ ਕੋਮਲ ਹੁੰਦੇ ਨੇ “ਦੋਸਤੋ ਆਪਣੀ ਬਿਮਾਰ ਮਾਂ ਨੂੰ ਮੰਜੇ ਤੇ ਪਈ ਦੇਖ ” ਅੱਜ ਇਹ ਬੱਚਾ ਅੰਦਰੋ ਅੰਦਰੀ ਟੁੱਟ ਰਿਹਾ ” ਦੋਸਤੋ ਜੇਕਰ ਵਾਕਿਆ ਹੀ ਅਸੀ ਚਹੁੰਣੇ ਕਿ ਸਾਡੀ ਮਾਂ ਖੇਡ ਕਬੱਡੀ ਅਮਰ ਰਹੇ ” ਤਾ ਅੱਜ ਲੋੜ ਹੈ ਸਾਨੂੰ ਇਸ ਤਰਾ ਦੇ ਪਰਿਵਾਰਾਂ ਦਾ ਸਹਿਯੋਗ ਕਰਨ ਸਾਥ ਦੇਣ ਦੀ !


ਸੰਗਤ ਮੈ ਉਮੀਦ ਕਰਦਾ ਹਾਂ ਕਿ ਤੁਸੀ ਨਿਰਾਸ਼ ਨਹੀ ਕਰੋਗੇ ” ਅਤੇ ਇੰਨਸਾਨੀਅਤ ਦਾ ਫਰਜ ਸਮਝ ਇਸ ਮਾਂ ਦੀ ਜਿੰਦਗੀ ਬਚਾਉਣ ਆਪਣਾ ਬਣਦਾ ਸਹਿਯੋਗ ਕਰੀਏ !
ਉਹ ਇੰਨਸਾਨ ਨਹੀ ਜਿਸਨੇ ਇਹ ਪੋਸਟ ਸ਼ੇਅਰ ਨਾ ਕੀਤੀ
ਬੇਨਤੀ ਕਰਤਾ
ਸਹਾਇਤਾ ਕਰਨ ਵਾਲੇ ਅਤੇ ਪਰਿਵਾਰ ਦਾ ਸਪੰਰਕ ਨੰਬਰ ਲੈਣ ਲਈ ਭੈਣ ਭਰਾ ਮੇਰੇ ਹੇਠ ਲਿਖੇ ਨੰਬਰ ਤੇ ਜਾਣਕਾਰੀ ਜਰੂਰ ਸਾਂਝੀ ਕਰਨ ਜੀਓ :-
? ?ਅੰਗਰੇਜ ਸਿੰਘ ਮੱਲਕੇ :-98763 59205
::::
ਲੋੜਵੰਦ ਪਰਿਵਾਰ
ਕਬੱਡੀ ਜਗਤ ਦਾ ਕੋਹਿਨੂਰ ਹੀਰਾ
?‍♂️ਟਾਈਗਰ ?‍♂️
ਅਵਤਾਰ ਸਿੰਘ (ਟਾਈਗਰ ਦੇ ਪਿਤਾ ਜੀ)
ਪਿੰਡ ਕੜਿਆਲ ਜਿਲਾ ਮੋਗਾ

Today Now News

RELATED ARTICLES
- Advertisment -

POPULAR POSTS