17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਐਂਡ ਸਿੰਧ ਬੈਂਕ ਮਾਨਸਾ ਵੱਲੋਂ ਮਹਿਕ ਹੋਟਲ ਵਿੱਚ ਲਗਾਇਆ ਵਿਸ਼ਾਲ ਲੋਨ...

ਪੰਜਾਬ ਐਂਡ ਸਿੰਧ ਬੈਂਕ ਮਾਨਸਾ ਵੱਲੋਂ ਮਹਿਕ ਹੋਟਲ ਵਿੱਚ ਲਗਾਇਆ ਵਿਸ਼ਾਲ ਲੋਨ ਮੇਲਾ

ਮਾਨਸਾ 29 ਅਕਤੂਬਰ (ਗੁਰਜੰਟ ਸਿੰਘ ਬਾਜੇਵਾਲੀਆ) ਮਿਤੀ 29 ਅਕਤੂਬਰ ਨੂੰ ਪੰਜਾਬ ਐਂਡ ਸਿੰਧ ਬੈਂਕ ਮਾਨਸਾ ਅਤੇ ਹੋਰਨਾਂ ਬੈਂਕਾਂ ਵੱਲੋਂ ਮਹਿਕ ਹੋਟਲ ਮਾਨਸਾ ਵਿਖੇ ਸਫਲਤਾ ਪੂਰਵਕ ਵਿਸ਼ਾਲ ਲੋਨ ਮੇਲਾ ਲਗਾਇਆ ਗਿਆ। ਜਿਸ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ, ਮਾਨਸਾ ਸ੍ਰੀ ਮਹਿੰਦਰਪਾਲ ਜੀ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਜੋਨਲ ਮੈਨੇਜਰ ਸ੍ਰੀ ਸ਼ਮਿੰਦਰ ਸਿੰਘ ਜੀ ਅਤੇ ਸ਼ਾਖਾ ਪ੍ਰਬੰਧਕ ਸਾਹਿਲ ਜੀ ਪੰਜਾਬ ਐਂਡ ਸਿੰਧ ਬੈਂਕ ਮਾਨਸਾ ਵੀ ਹਾਜਰ ਰਹੇ ਅਤੇ ਉਹਨਾਂ ਨੇ ਲੋਕਾਂ ਨੂੰ ਬੈਂਕ ਦੀਆਂ ਨਵੀਆਂ ਸਕੀਮਾਂ ਤੋਂ ਜਾਣੂ ਕਰਵਾਇਆ ਅਤੇ ਲੋੜਵੰਦ ਲੋਕਾਂ ਨੂੰ ਮੌਕੇ ਤੇ ਲੋਨ ਮਨਜੂਰੀ ਪੱਤਰ ਵੀ ਦਿੱਤੇ।

Today Now News

RELATED ARTICLES
- Advertisment -

POPULAR POSTS