
ਬਹੁਤ ਜਲਦੀ ਵੈਕਸੀਨ ਪਾਸਪੋਰਟ ਆ ਰਿਹਾ ਹੈ.. ਪਹਿਲਾ ਇਹਨਾਂ ਨੇ ਸਰਕਾਰੀ ਟਰੈਕਿੰਗ ਐਪ ਤੋ ਸ਼ੁਰੂਆਤ ਕੀਤੀ ਜਿੰਨਾ ਵਿੱਚ ਤੁਹਾਡਾ ਸਾਡਾ ਸਾਰਾ ਡਾਟਾ ਹੈ .. ਅਧਾਰ ਕਾਰਡ ਹੀ ਲੈ ਲਉ ਜਿਹਦੇ ਨਾਲ ਸਾਡੇ ਬੈਂਕ ਖਾਤੇ, ਸਾਡੀ ਪ੍ਰਾਪਰਟੀ , ਹਰ ਤਰਾਂ ਦੇ ਲਾਈਸੈੰਸ , ਪੈਨ ਨੰਬਰ, ਮੋਬਾਈਲ , ਬਿਜਲੀ ਪਾਣੀ ਸੀਵਰੇਜ ਗੱਲ ਕੀ ਸਭ ਕੁਝ
ਸਭ ਕੁਝ ਲਿੰਕ ਹੈ ਤੇ ਇਹ ਅਧਾਰ ਕਾਰਡ ਅਰੋਗਿਆ ਸੇਤੂ ਐਪ ਨਾਲ ਲਿੰਕ ਹੈ.. ਇੱਕ ਸਮੇਂ ਤੇ ਆ ਕੇ ਇਹਨਾਂ ਨੇ ਅਰੋਗਿਆ ਸੇਤੂ ਨੂੰ ਹੀ ਵੈਕਸੀਨ ਪਾਸਪੋਰਟ ਵਿੱਚ ਬਦਲ ਦੇਣਾ ਹੈ.. ਸਾਡੀ ਵੈਕਸੀਨੇਸ਼ਨ ਦੀ ਸਾਡੀ ਸਿਹਤ ਦੀ, ਦਵਾਈਆਂ ਦੀ ਹਰ ਚੀਜ਼ ਇਹਦੇ ਵਿੱਚ ਫ਼ੀਡ ਹੋਵੇਗੀ. ਜੋ ਵੈਕਸੀਨ ਸਰਕਾਰ ਕਹੂ ਉਹ ਤੁਹਾਨੂੰ ਲਗਵਾਉਣੀ ਹੀ ਪੈਣੀ ਹੈ.. ਜੇ ਤੁਸੀ ਇੱਕ ਵੀ ਮਿਸ ਕਰੋਗੇ ਤਾਂ ਜਿਵੇਂ ਕੰਪਨੀ ਬਿਲ ਨਾ ਭਰਨ ਤੇ ਤੁਹਾਡਾ ਮੋਬਾਈਲ ਸਿੰਮ ਤੇ ਕਾਲ ਬਲੌਕ ਕਰ ਦਿੰਦੀ ਹੈ ਉਸੇ ਤਰਾਂ ਸਰਕਾਰ ਤੁਹਾਡੀ ਹਰ ਚੀਜ਼ ਬਲੌਕ ਕਰੇਗੀ.. ਸਿਸਟਮ ਆਪਣੇ ਆਪ ਸਾਰਾ ਕੁਝ ਲੌਕ ਕਰੂ. ਜਦੋਂ ਤੱਕ ਤੁਸੀ ਸਰਕਾਰ ਦਾ ਕਿਹਾ ਨਹੀਂ ਮੰਨੋਗੇ ਉਦੋਂ ਤੱਕ ਤੁਹਾਡੇ ਖਾਤੇ ਬੰਦੇ , ਲਾਈਸੈਸ ਸਸਪੈਂਡ,
ਰਹੇਗੀ.. ਜੇ ਟੈਕਸ ਨਹੀਂ ਭਰਿਆ ਗਿਆ ਜਾਂ ਦੇਰੀ ਹੋ ਗਈ , ਬਿਲ ਚ ਦੇਰੀ ਹੋ ਗਈ , ਸਰਕਾਰ ਖ਼ਿਲਾਫ਼ ਕੋਈ ਧਰਨਾ ਦਿੱਤਾ ਤੇ ਜੇ ਕੇਸ ਦਰਜ ਹੋ ਗਿਆ ਤਾਂ ਆਟੋਮੈਟਿਕਲੀ ਸਭ ਲੌਕ ਹੋ ਜਾਵੇਗਾ .. ਕਿੱਥੇ ਜਾਵੋਗੇ ਬਚ ਕੇ ਇਹਦੇ ਤੋ?
ਹੁਣ ਤਾਂ ਕੈਸ਼ ਚੱਲਦਾ ਹੈ ਪਰ ਜਦੋਂ ਕੈਸ਼ ਬੰਦ ਹੋ ਗਿਆ ਜੋ ਕਿ ਹੋਣਾ ਹੀ ਹੋਣਾ ਹੈ ਤਾਂ ਇਹ ਪਾਸਪੋਰਟ ਵਿੱਚ ਲੱਗਿਆ ਲੌਕ ਤੁਹਾਨੂੰ ਭੁੱਖੇ ਮਾਰਨ ਦੀ ਨੌਬਤ ਲਿਆ ਸਕਦਾ ਹੈ.. ਨਾ ਤੁਸੀ ਆਪਣੀ ਕਾਰ ਸਕੂਟਰ ਲੈ ਕੇ ਸੜਕ ਤੇ ਜਾ ਸਕੋਗੇ ਕਿਉਂਕਿ ਲਾਈਸੈਸ ਵੀ ਸਸਪੈਂਡ ਹੋਵੇਗਾ ਤੇ ਤੁਹਾਡੀ ਕਾਰ ਸਕੂਟਰ ਦੀ ਰਜਿਸਟਰੇਸ਼ਨ ਵੀ.. ਟਰੈਕਿੰਗ ਸਾਡੀ ਪਹਿਲਾ ਹੀ ਹੋ ਰਹੀ ਹੈ.. ਕੈਸ਼ ਤੋ ਬਿਨਾ ਤਾਂ ਸਫਰ ਵੀ ਨਹੀਂ ਹੋ ਸਕੇਗਾ.. ਕਾਰ ਸਕੂਟਰ ਤੁਸੀ ਚਲਾ ਨਹੀਂ ਸਕੋਗੇ .. ਬਸ ਤੇ ਟ੍ਰੇਨ ਤੇ ਜਹਾਜ਼ ਤੇ ਤੁਸੀ ਸਫਰ ਨਹੀਂ ਕਰ ਸਕੋਗੇ ਜਦੋਂ ਕਾਰਡ ਵੀ ਸਸਪੈੰਡ ਹੋ ਗਏ.. ਬੰਦਾ ਆਪਣੇ ਸ਼ਹਿਰ ਵਿੱਚ ਹੀ ਕੈਦ ਹੋ ਕੇ ਰਹਿ ਜਾਵੇਗਾ .. ਕੋਈ ਵੀ ਚਾਹੇ ਤੁਹਾਡਾ ਸਕਾ ਭੈਣ ਭਰਾ ਕਿਉਂ ਨਾ ਹੋਵੇ ਉਹ ਵੀ ਮਦਦ ਨਹੀਂ ਕਰ ਸਕੇਗਾ..
ਤੁਹਾਡੀ ਜ਼ਮੀਨ ਜਾਇਦਾਦ ਖੇਤ ਤੁਹਾਡਾ ਸੋਨਾ ਸਭ ਮਿੱਟੀ ਹੋ ਜਾਵੇਗਾ.. ਕੁਝ ਵੀ ਵੇਚਿਆ ਨਹੀਂ ਜਾ ਸਕੇਗਾ.. ਛੇਤੀ ਹੀ ਸਰਕਾਰ ਸਾਰੀ ਜ਼ਮੀਨ ਜਾਇਦਾਦ ਖੇਤ ਸਭ ਕੁਝ ਦੀ ਡਿਜੀਟਲ ਮਾਰਕਿੰਗ ਵੀ ਕਰਨ ਜਾ ਰਹੀ ਹੈ..
ਹੁਣ ਇੱਥੇ 5G ਆ ਕੇ ਸਾਜਿਸ਼ ਦਾ ਹਿੱਸਾ ਬਣਦਾ ਹੈ ਕਿਉਂਕਿ ਇਹ ਸਾਰੇ ਕੁਝ ਨੂੰ ਚਲਾਉਣ ਲਈ 5G ਤੇ ਥੱਲੇ ਕੋਈ ਨੈਟਵਰਕ ਕੰਮ ਨਹੀਂ ਆ ਸਕਦਾ..
ਲੋਕਾਂ ਨੂੰ ਹਰ ਪਾਸਿਉ ਬੰਨ੍ਹਿਆ ਜਾ ਰਿਹਾ ਹੈ. ਰੱਬ ਨਾ ਕਰੇ ਜੇ ਇਹ ਹੋ ਗਿਆ ਤਾਂ ਕਿੱਥੇ ਭੱਜੂ ਬੰਦਾ..
ਇਹ ਸੋਚਣਾ ਕਿ ਨਹੀਂ ਨਹੀਂ ਆਏ ਕਿਵੇ ਹੋ ਜਾਉ ਤਾਂ ਬਿਲਕੁਲ ਹੀ ਬਿੱਲੀ ਨੂੰ ਵੇਖ ਕੇ ਕਬੂਤਰ ਦੇ ਅੱਖਾਂ ਬੰਦ ਕਰਨ ਵਾਲੀ ਗੱਲ ਹੈ…
ਹੁਣ ਇਸ ਤੋ ਜ਼ਰਾ ਅੱਗੇ ਆ ਜਾਉ. ਮਨੁੱਖੀ ਸਰੀਰ ਤੇ ਚਿੱਪ ਫਿੱਟ ਕਰਨ ਵਾਲੀ ਗੱਲ ਬੜੀ ਮਜਾਕੀਆ ਲੱਗਦੀ ਹੈ ਪਰ ਵੈਕਸੀਨ ਪਾਸਪੋਰਟ ਤੋ ਅਗਲੀ ਸਟੇਜ ਇਹੋ ਹੀ ਹੈ.. ਫ਼ਿਲਹਾਲ ਸਾਰਾ ਕੁਝ ਫ਼ੋਨ ਤੇ ਹੋਵੇਗਾ ਪਰ ਇੱਕ ਸਮੇਂ ਤੇ ਇਸ ਸਾਰੇ ਕੁਝ ਲਈ ਚਿੱਪ ਜ਼ਰੂਰੀ ਹੋ ਜਾਵੇਗੀ ਜੋ ਕਿ ਹਰ ਬੰਦੇ ਦੇ ਸਰੀਰ ਤੇ ਇੱਕ ਟੈਟੂ ਵਾਂਗ ਲੱਗੇਗੀ .. ਇਹ ਸਾਰੀ ਟੈਕਨੋਲੌਜੀ ਬਾਕਾਇਦਾ ਪੇਟੈਂਟ ਹੋ ਚੁੱਕੀ ਹੈ .. 2030 ਤੱਕ ਇਹ ਸਾਰਾ ਕੰਮ ਪੂਰਾ ਕਰਨ ਦਾ ਟਾਰਗੇਟ ਹੈ ਤੇ ਇਹ ਬਿਲ ਗੇਟਸ ਰੌਕਫੈਲਰ, ਰੌਥਚਾਈਲਡ , ਮੌਰਗਨ ਸਮੇਤ ਸਾਰੀ ਯਹੂਦੀ ਬੈਂਕਰ ਲਾਬੀ ਹਰ ਹੀਲਾ ਵਰਤੇਗੀ ਇਸ ਟੀਚੇ ਨੂੰ ਪੂਰਾ ਕਰਨ ਲਈ…
ਭਵਿੱਖ ਵਾਕਈ ਡਰਾਉਣਾ ਹੈ..
John Bikramjit




