17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਮਾਜਸੇਵੀ ਸੰਸਥਾ ਉਮੀਦ ਐਨ.ਜੀ.ਓ. ਗਿੱਦੜਬਾਹਾ ਵੱਲੋ ਸਥਾਨਕ ਡੇਰਾ ਬਾਬਾ ਗੰਗਾ ਰਾਮ ਜੀ...

ਸਮਾਜਸੇਵੀ ਸੰਸਥਾ ਉਮੀਦ ਐਨ.ਜੀ.ਓ. ਗਿੱਦੜਬਾਹਾ ਵੱਲੋ ਸਥਾਨਕ ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਖੂਨ ਦਾਨ ਕੈੰਪ

ਮੁੱਖ ਮਹਿਮਾਨ ਦੇ ਤੌਰ ਤੇ ਨਿਊ ਦੀਪ ਬੱਸ ਦੇ ਮਾਲਿਕ ਸੰਨੀ ਢਿੱਲੋਂ ਅਤੇ ਐਡਵੋਕੇਟ ਅਸ਼ੋਕ ਧੀਰ ਦੁਆਰਾ ਕੀਤੀ ਸ਼ਿਰਕਤ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਲੋਕ ਸੇਵਾ ਨੂੰ ਸਮਰਪਿਤ ਸਮਾਜਸੇਵੀ ਸੰਸਥਾ ਉਮੀਦ ਐਨ ਜੀ ਓ ਗਿੱਦੜਬਾਹਾ ਵੱਲੋ ਸਥਾਨਕ ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਖੂਨ ਦਾਨ ਕੈੰਪ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਨਿਊ ਦੀਪ ਬੱਸ ਮਲਿਕ ਸੰਨੀ ਢਿੱਲੋਂ ਅਤੇ ਐਡਵੋਕੇਟ ਅਸ਼ੋਕ ਧੀਰ ਨੇ ਸ਼ਿਰਕਤ ਕੀਤੀ। ਸੰਨੀ ਢਿੱਲੋਂ ਨੇ ਕਿਹਾ ਕਿ ਉਮੀਦ ਐਨ ਜੀ ਓ ਵੱਲੋ ਪਹਿਲਾ ਕਰੋਨਾ ਦੌਰਾਨ ਲੋਕਾਂ ਦੀ ਸੇਵਾ ਕੀਤੀ ਗਈ ਤੇ ਅੱਜ ਇਹਨਾਂ ਵੱਲੋਂ ਖੂਨ ਦਾਨ ਦਾ ਕੈੰਪ ਲਗਾਇਆ ਗਿਆ ਹੈ ਜੋ ਕਿ ਕਰੋਨਾ ਤੋਂ ਇਲਾਵਾ ਐਕਸੀਡੈਂਟ ਮਰੀਜਾਂ ਦੀ ਜਾਨ ਬਚਾਉਣ ਲਈ ਕੰਮ ਆਵੇਗਾ।ਕੈੰਪ ਵਿੱਚ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ 45 ਯੂਨਿਟ ਖੂਨ ਇਕੱਤਰ ਕੀਤਾ ਗਿਆ।

Today Now News

RELATED ARTICLES
- Advertisment -

POPULAR POSTS