16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ : ਜਨਰਲ ਪਰੇਡ ਦੌਰਾਨ ਵਧੀਆ ਡਿਊਟੀ ਨਿਭਾਉਣ ਵਾਲੇ ਪੁਲਿਸਕਰਮੀ ਜ਼ਿਲਾ ਪੁਲਿਸ...

ਮੋਗਾ : ਜਨਰਲ ਪਰੇਡ ਦੌਰਾਨ ਵਧੀਆ ਡਿਊਟੀ ਨਿਭਾਉਣ ਵਾਲੇ ਪੁਲਿਸਕਰਮੀ ਜ਼ਿਲਾ ਪੁਲਿਸ ਮੁਖੀ ਵੱਲੋਂ ਸਨਮਾਨਿਤ

ਐਸ. ਐਸ. ਪੀ ਵੱਲੋਂ ਡੀ.ਜੀ ਕਮੈਂਨਡੇਸ਼ਨ ਡਿਸਕਾਂ ਲਗਾਈਆ ਗਈਆ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ

ਮੋਗਾ (ਹਰਪਾਲ ਸਹਾਰਨ) : ਅੱਜ ਮਿਤੀ 14-06-2021 ਨੂੰ ਪੁਲਿਸ ਲਾਈਨ ਮੋਗਾ ਵਿਖੇ ਇੱਕ ਜਰਨਲ ਪਰੇਡ ਦਾ ਆਯੋਜਨ ਕੀਤਾ ਗਿਆ ਜਿਥੇ ਜਿਲ੍ਹਾ ਮੋਗਾ ਦੇ ਐਸ.ਐਸ.ਪੀ ਸ਼੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐਸ ਜੀ ਦੁਆਰਾ ਵਧੀਆ ਡਿਊਟੀ ਕਰਨ ਵਾਲੇ ਪੁਲਿਸ ਮੁਲਾਜਮਾ ਨੂੰ ਸਨਮਾਨਿਤ ਕੀਤਾ ਗਿਆ. ਸ੍ਰ. ਹਰਮਨ ਬੀਰ ਸਿੰਘ ਗਿੱਲ ਦੁਆਰਾ ਮਾਣਯੋਗ ਡੀ.ਜੀ.ਪੀ ਪੰਜਾਬ ਜੀ ਦੁਆਰਾ ਦਿਤੀਆ ਗਈਆ ਡੀ.ਜੀ ਕਮੈਂਨਡੇਸ਼ਨ ਡਿਸਕਾਂ ਲਗਾਈਆ ਗਈਆ ਅਤੇ ਪ੍ਰਸੰਸਾ ਪੱਤਰ ਦੇ ਕੇ ਪੁਲਿਸ ਕਰਮੀਆਂ ਨੂੰ ਸਨਮਾਨਿਤ ਕੀਤਾ।

Today Now News

RELATED ARTICLES
- Advertisment -

POPULAR POSTS