17.1 C
Chandigarh

TODAY NOW NEWS

Thursday, March 19, 2026
HomeBREAKING NEWS'ਪ੍ਰਤੀਕਸ਼ਾ' ਨੂੰ ਲੈ ਕੇ ਅਮਿਤਾਭ ਬੱਚਨ ਨੂੰ ਰਾਹਤ, ਬੀ.ਐੱਮ.ਸੀ ਦੇ ਨੋਟਿਸ 'ਤੇ...

‘ਪ੍ਰਤੀਕਸ਼ਾ’ ਨੂੰ ਲੈ ਕੇ ਅਮਿਤਾਭ ਬੱਚਨ ਨੂੰ ਰਾਹਤ, ਬੀ.ਐੱਮ.ਸੀ ਦੇ ਨੋਟਿਸ ‘ਤੇ ਹਾਈ ਕੋਰਟ ਨੇ ਦਿੱਤਾ ਵੱਡਾ ਹੁਕਮ

ਮੁੰਬਈ,24 ਫਰਵਰੀ – ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਪਤਨੀ ਜਯਾ ਬੱਚਨ ਨੂੰ ਉਨ੍ਹਾਂ ਦੇ ਬੰਗਲੇ ‘ਪ੍ਰਤੀਕਸ਼ਾ’ ਨੂੰ ਲੈ ਕੇ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਬੀ.ਐਮ.ਸੀ. ਨੂੰ ਤਿੰਨ ਹਫ਼ਤਿਆਂ ਤੱਕ ਪਟੀਸ਼ਨਕਰਤਾ ਅਮਿਤਾਭ ਬੱਚਨ ਅਤੇ ਜਯਾ ਬੱਚਨ ਖ਼ਿਲਾਫ਼ ਕੋਈ ਜ਼ਬਰਦਸਤੀ ਕਾਰਵਾਈ ਨਾ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਬੱਚਨ ਜੋੜੇ ਨੂੰ ਜੁਹੂ ਸਥਿਤ ਉਨ੍ਹਾਂ ਦੇ ਬੰਗਲੇ ‘ਪ੍ਰਤੀਕਸ਼ਾ’ ਦੇ ਇਕ ਹਿੱਸੇ ਨੂੰ ਐਕਵਾਇਰ ਕਰਨ ਲਈ ਜਾਰੀ ਨੋਟਿਸ ਦੇ ਖ਼ਿਲਾਫ ਬੀ.ਐਮ.ਸੀ. ਨੂੰ ਨੁਮਾਇੰਦਗੀ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। 

Today Now News

RELATED ARTICLES
- Advertisment -

POPULAR POSTS