17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਚੌਨਾਂ ਵਿੱਚ ਵੱਧ ਪੈਸੇ ਖਰਚ ਕਰਨ ਦੇ ਮਾਮਲੇ ਵਿੱਚ ਸਰਕੋਜ਼ੀ ਖਿਲਾਫ ਸੁਣਵਾਈ...

ਚੌਨਾਂ ਵਿੱਚ ਵੱਧ ਪੈਸੇ ਖਰਚ ਕਰਨ ਦੇ ਮਾਮਲੇ ਵਿੱਚ ਸਰਕੋਜ਼ੀ ਖਿਲਾਫ ਸੁਣਵਾਈ ਪੂਰੀ

ਜਲਦ ਹੀ ਇਸ ਮਾਮਲੇ ਵਿੱਚ ਫੈਸਲਾ ਸਾਹਮਣੇ ਆਉਣ ਦੀ ਉਮੀਦ

ਪੈਰਿਸ (ੲਜੈਂਸੀ) : ਫਰਾਂਸ ਵਿੱਚ 2012 ਦਿਆਂ ਚੋਣਾਂ ਦੌਰਾਨ ਵੱਧ ਪੈਸਾ ਖਰਚ ਕਰਨ ਤੇ ਚੋਣ ਮੁਹਿੰਮ ਦੌਰਾਨ ਕਾਨੂੰਨ ਤੋੜਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਦੇ ਖਿਲਾਫ ਲੱਗਭੱਗ ਇੱਕ ਮਹੀਨਾ ਚੱਲੀ ਸੁਣਵਾਈ ਪੂਰੀ ਹੋ ਗਈ ਹੈ। ਇਸ ਦਾ ਫੇਸਲਾ ਜਲਦ ਸਾਹਮਣੇ ਆਉਣ ਦੀ ਉਮੀਦ ਹੈ।

ਵਿਰੋਧੀ ਧਿਰ ਨੇ ਇਹਨਾਂ ਦੋਸ਼ਾਂ ਵਾਸਤੇ 6 ਮਹੀਨੇ ਦੀ ਜੇਲ, 6 ਮਹੀਨੇ ਲਈ ਮੁਅੱਤਲੀ ਅਤੇ 3750 ਯੂਰੋ ਦੇ ਜੁਰਮਾਨੇ ਦੀ ਮੰਗ ਕੀਤੀ ਹੈ। ਸਰਕੋਜ਼ੀ 2007 ਤੋ 2012 ਤੱਕ ਫਰਾਂਸ ਦੇ ਰਾਸ਼ਟਰਪਤੀ ਸਨ, ਹਾਲਾਂਕੀ ਉਹਨਾਂ ਵੱਲੋਂ ਦੋਸ਼ਾਂ ਨੂੰ ਬੇਬੁੁਨਿਆਦ ਦੱਸਿਆ ਗਿਆ ਹੈ ।

Today Now News

RELATED ARTICLES
- Advertisment -

POPULAR POSTS