16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਮਲਿਆਂ ਤੋਂ ਦੁਖੀ ਹੋਇਆ ਸਾਰਾ ਦੇਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਮਲਿਆਂ ਤੋਂ ਦੁਖੀ ਹੋਇਆ ਸਾਰਾ ਦੇਸ਼

ਜਗਰਾਉਂ ਤੋਂ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਪ੍ਰਸ਼ੋਤਮ ਲਾਲ ਖਲੀਫਾ ਨੇ ਮਹਿੰਗਾਈ ਤੇ ਮੋਦੀ ਸਰਕਾਰ ਨੂੰ ਘੇਰਦਿਆ ਕਿਹਾ ਕਿ ਚੌਣਾਂ ਤੋਂ ਪਹਿਲਾਂ ਭਾਜਪਾ ਸਰਕਾਰ ਵਲੋਂ ਦੇਸ਼ ਦੇ ਲੋਕਾਂ ਨੂੰ ਅੱਛੇ ਦਿਨ ਲਿਆਉਣ ਦਾ ਸਬਜਬਾਗ ਬਿਲਕੁਲ ਝੂਠਾ ਸਾਬਤ ਹੋਇਆ ਬਲਕਿ ਇਸਦੇ ਉਲਟ ਆਮ ਜਨਤਾ ਨੂੰ ਰੋਜ ਦੀਆਂ ਲੋੜੀਦੀਆਂ ਚੀਜਾਂ ਤੋਂ ਵੀ ਵਾਂਝੇ ਕਰ ਦਿੱਤਾ  ਇਸ ਮੌਕੇ ਬੋਲਦਿਆਂ ਖਲੀਫਾ ਨੇ ਦਸਿਆ ਕਿ ਦੇਸ਼ ਦੇ ਲੋਕ ਹੁਣ ਪੁਰਾਣੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਜੋ ਬਹੁਤ ਸੁਲਝੇ ਅਰਥ ਸ਼ਾਸਤਰੀ ਸਨ ਉਹਨਾਂ ਦੇ ਕਾਰਜਕਾਲ ਨੂੰ ਯਾਦ ਕਰ ਰਹੇ ਹਨ ਜਦੋ ਰਸੋਈ ਗੈਸ 500 ਰੁਪਏ ਪੈਟਰੋਲ ਡੀਜ਼ਲ 50 ਤੋਂ 60 ਰੁਪਏ ਅਤੇ ਹੋਰ ਘਰੇਲੂ ਵਸਤੂਆਂ ਅਜ ਨਾਲੋਂ ਬਹੁਤ ਸਸਤੀਆਂ ਸਨ ਉਹਨਾਂ ਇਹ ਵੀ ਕਿਹਾ ਕਿ 2024 ਦੇ ਲੋਕ ਸਭਾ ਚੋਣਾਂ ਵਿੱਚ ਲੋਕ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਤਿਆਰ ਬੈਠੇ ਹਨ
Today Now News

RELATED ARTICLES
- Advertisment -

POPULAR POSTS