17.4 C
Chandigarh

TODAY NOW NEWS

Friday, March 20, 2026
Homeਰਾਸ਼ਟਰੀਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੂੰ ਨਿਕਲਿਆ ਕੋਰੋਨਾ, ਪੀਏ ਸਣੇ 6 ਮੁਲਾਜ਼ਮ...

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੂੰ ਨਿਕਲਿਆ ਕੋਰੋਨਾ, ਪੀਏ ਸਣੇ 6 ਮੁਲਾਜ਼ਮ ਪਹਿਲਾਂ ਹੀ ਹਨ ਕੋਰੋਨਾ ਪਾਜ਼ੇਟਿਵ

ਸਪੀਕਰ ਦੀ ਗੈਰ ਮੌਜੂਦਗੀ ਵਿਚ ਡਿਪਟੀ ਸਪੀਕਰ ਰਣਬੀਰ ਸਿੰੰਘ ਗੰਗਵਾ ਸਦਨ ਦੀ ਕਾਰਵਾਈ ਚਲਾਉਣਗੇ। ਗੰਗਵਾ ਦੀ ਰਿਪੋਰਟ ਆਈ ਹੈ ਨੈਗੇਟਿਵ

ਚੰਡੀਗਡ਼੍ਹ,ਬਿਊਰੋ : ਹਰਿਆਣਾ ਦਾ ਮਾਨਸੂਨ ਸੈਸ਼ਨ 26 ਅਗਸਤ ਤੋਂ ਸ਼ੁਰੂ ਹੋਣ ਵਾਲਾ ਹੈ। ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਮੰਤਰੀਆਂ, ਵਿਧਾਇਕਾਂ, ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ। ਇਸ ਤਹਿਤ ਕਰਵਾਏ ਗਏ ਕੋਰੋਨਾ ਟੈਸਟਾਂ ਵਿਚੋਂ ਅੱਜ ਆਈਆਂ ਰਿਪੋਰਟਾਂ ਵਿਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਇੰਦਰੀ ਤੋਂ ਵਿਧਾਇਕ ਰਾਮ ਕੁਮਾਰ ਕਸ਼ਯਪ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੱਲ੍ਹ ਆਈਆਂ ਰਿਪੋਰਟਾਂ ਵਿਚ ਸਪੀਕਰ ਦੇ ਪੀਏ ਸਮੇਤ ਮੁਲਾਜ਼ਮ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਹੁਣ ਤਕ ਲਗਪਗ ਸਾਢੇ ਤਿੰਨ ਤੋਂ ਮੁਲਾਜ਼ਮਾਂ ਨੇ ਕੋਰੋਨਾ ਟੈਸਟ ਕਰਵਾਇਆ ਹੈ।

Today Now News

RELATED ARTICLES
- Advertisment -

POPULAR POSTS