
ਤੁਸੀਂ ਇਕ ਅਜਿਹੇ ਫੁੱਲ ? ਹੋ ਜੋ ਹਰ ਜਗਾ ਤੇ ਨਹੀਂ ਖਿਲਦੇ,
ਪਰ ਜਿੱਥੇ ਵੀ ਖਿਲਦੇ ਹੋ, ਸਭ ਦੇ ਚਿਹਰੇ ਤੇ ਰੌਣਕ ਲੈਕੇ ਆਉਂਦੇ ਹੋ ..
Happy_Birthday
ਨੌਜਵਾਨਾਂ ਲਈ ਪ੍ਰੇਰਨਾ ਸਰੋਤ, ਸਮਾਜ ਸੇਵਾ, ਕਿਸਾਨੀ ਸੰਘਰਸ਼ ਭਾਵ ਹਰ ਵੇਲੇ ਆਪਣਿਆਂ ਲਈ ਸਮਰਪਿਤ ਰਹਿਣ ਵਾਲੇ Manwinder Singh Sandhu ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਵਧਾਈਆਂ, ਵਾਹਿਗੁਰੂ ਤੈਨੂੰ ਲੰਮੀਆਂ ਉਮਰਾਂ ਦੇਵੇ, ਜੁੱਗ ਜੁੱਗ ਜਿਓ..#Happy_Birthday_ਮਣੀ ਅਦਾਰਾ #todaynownews# ਮਨਵਿੰਦਰ ਸਿੰਘ ਸੰਧੂ ਹੋਰਾ ਦੀਆਂ ਜਨਮ ਦਿਨ ਦੀਆਂ ਖੁਸ਼ੀਆਂ ਚ ਸਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ।



