ਮੋਗਾ ਤੋਂ Today Now News ਦੇ ਵੀਡੀਓ ਐਡੀਟਰ ਰਮਨ ਸਿੰਗਲਾ ਤੇ ਉਹਨਾਂ ਦੀ ਜੀਵਨ ਸਾਥਣ ਪੂਜਾ ਸਿੰਗਲਾ ਦੀ ਅੱਜ ਵਿਆਹ ਦੀ 13ਵੀ ਸਾਲਗਿਰਹ ਹੈ, ਪਰਮਾਤਮਾ ਇਸ ਜੋੜੀ ਤੇ ਮੇਹਰ ਭਰਿਆ ਹੱਥ ਰੱਖਣ

ਅਦਾਰਾ #todaynownews ਸਾਡੇ ਵੀਡੀਓ ਐਡੀਟਰ ਰਮਨ ਸਿੰਗਲਾ ਤੇ ਉਹਨਾਂ ਦੀ ਜੀਵਨ ਸਾਥਣ ਪੂਜਾ ਸਿੰਗਲਾ ਤੇ ਸਿੰਗਲਾ ਪਰਿਵਾਰ ਦੀਆਂ ਇਹਨਾਂ ਵਿਆਹ ਦੀ ਸਾਲਗਿਰਹ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ ਵਾਹਿਗੁਰੂ ਜੀ ਸਿੰਗਲਾ ਪਰਿਵਾਰ ਦੇ ਅੰਗ ਸੰਗ ਸਹਾਈ ਰਹਿਣ
ਵੱਲੋਂ : today now news





