ਮੋਗਾ ਤੋਂ ਸਾਡੇ ਪਿਆਰੇ ਵਿਸ਼ਵ ਪ੍ਰਤਾਪ ਸਿੰਘ ਸੰਧੂ (ਮੁੱਦਕਾ) ਦਾ ਅੱਜ ਜਨਮਦਿਨ ਹੈ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ।

ਅਦਾਰਾ #todaynownews ਵਿਸ਼ਵ ਪ੍ਰਤਾਪ ਸਿੰਘ ਸੰਧੂ (ਮੁੱਦਕਾ) ਅਤੇ ਮੁੱਦਕਾ ਪਰਿਵਾਰ ਦੀਆਂ ਇਹਨਾਂ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ । ਵਾਹਿਗੁਰੂ ਜੀ ਮੁੱਦਕਾ ਪਰਿਵਾਰ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ।
ਵੱਲੋਂ : TODAY NOW NEWS






