ਅਦਾਰਾ #todaynownews ਨੀਲੇ ਵੀਰ ਤੇ ਸਮੁੱਚੇ ਧਮੀਜਾ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।

ਮੋਗੇ ਤੋਂ ਸਾਡੇ ਅਜ਼ੀਜ ਦੋਸਤ ਨੀਲਾ ਧਮੀਜਾ ਦਾ ਅੱਜ ਜਨਮ ਦਿਨ ਹੈ ਜੀ ,ਅਦਾਰੇ ਵੱਲੋ ਨੀਲੇ ਵੀਰ ਹੋਰਾਂ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ,ਵਾਹਿਗੁਰੂ ਜੀ ਇਹਨਾ ਦੇ ਸਿਰ ਤੇ ਮਿਹਰਾਂ ਭਰਿਆਂ ਹੱਥ ਰੱਖਣ ਜੀ l
ਵਲੋਂ:-ਮੁਨੀਸ ਗਰਗ






