ਮੋਗਾ ਤੋਂ ਸਾਡੇ ਪਿਆਰੇ ਤੇ ਸਤਿਕਾਰ ਯੋਗ ਮਨੋਜ ਕੁਮਾਰ ਸਿੰਗਲਾ ਤੇ ਅੰਜੂ ਸਿੰਗਲਾ ਦੇ ਬੇਟੇ ‘ਵਾਸੂ ਸਿੰਗਲਾ’ ਦਾ ਅੱਜ ਜਨਮਦਿਨ ਹੈ ਸਿੰਗਲਾ ਪਰਿਵਾਰ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ,ਵਾਹਿਗੁਰੂ ਜੀ ਇਸ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆਂ ਹੱਥ ਰੱਖਣ ਜੀ

ਅਦਾਰਾ #todaynownews ਸਮੁੱਚੇ ਸਿੰਗਲਾ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।
ਵੱਲੋਂ : ਸ਼ੇਫਾਲੀ, ਲੋਕੇਸ਼, ਗੁੱਡੂ, ਹਿਤੇਨ, ਕੁਸ਼ਾਲ, ਗੁਣਗੁਣ, ਚੀਨੂੰ, ਪੰਖੂ






