16.8 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਉਦੇਵੀਰ ਬੇਟਾ ਜੀ ਹੋਰਾਂ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆਂ ਜੀ

ਉਦੇਵੀਰ ਬੇਟਾ ਜੀ ਹੋਰਾਂ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆਂ ਜੀ

ਅਦਾਰਾ #todaynownews ਬੇਟੇ ਉਦੇਵੀਰ ਤੇ ਸਮੁੱਚੇ ਸਮਰਾਲਾ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।

ਸਮਰਾਲਾ ਤੋ ਬਾਕਮਾਲ ਐਕਟਰ ਤੇ ਡਾਇਰੈਕਟਰ ਸਾਡੇ ਵੱਡੇ ਵੀਰ ਰਾਜਵਿੰਦਰ ਸਮਰਾਲਾ ਹੋਰਾਂ ਦੇ ਲਾਡਲੇ ਪੁੱਤ ਉਦੇਵੀਰ ਦਾ ਅੱਜ ਜਨਮ ਦਿਨ ਹੈ ਜੀ ,ਅਦਾਰੇ ਵੱਲੋ ਬੇਟੇ ਉਦੇਵੀਰ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ,ਵਾਹਿਗੁਰੂ ਜੀ ਇਹਨਾ ਦੇ ਸਿਰ ਤੇ ਮਿਹਰਾਂ ਭਰਿਆਂ ਹੱਥ ਰੱਖਣ ਜੀ l
ਵਲੋਂ:-ਅਮਰੀਕ ਮੁੱਦਕਾ

Today Now News

RELATED ARTICLES
- Advertisment -

POPULAR POSTS