16.8 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਤਰਨਦੀਪ ਸਿੰਘ ਸੰਧੂ ਪੁੱਤ ਜੀ ਜਨਮ ਦਿਨ ਦੀਆਂ ਵਧਾਈਆਂ

ਤਰਨਦੀਪ ਸਿੰਘ ਸੰਧੂ ਪੁੱਤ ਜੀ ਜਨਮ ਦਿਨ ਦੀਆਂ ਵਧਾਈਆਂ

ਢੋਲੇਵਾਲ ਤੋਂ ਸਾਡੇ ਅਜੀਜ਼ ਮਿੱਤਰ ਸੂਬੇਦਾਰ ਪਿਪਲ ਸਿੰਘ ਹੋਰਾਂ ਦੇ ਲਾਡਲੇ ਬੇਟੇ ਤਰਨਦੀਪ ਸਿੰਘ ਸੰਧੂ ਦਾ ਅੱਜ ਜਨਮ ਦਿਨ ਹੈ, ਬੇਟਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਵਧਾਈਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।

ਅਦਾਰਾ #todaynownews ਤਰਨਦੀਪ ਸਿੰਘ ਸੰਧੂ ਅਤੇ ਸਮੂਹ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ।ਪ੍ਰਮਾਤਮਾ ਸੰਧੂ ਪਰਿਵਾਰ ਤੇ ਮਿਹਰ ਭਰਿਆਂ ਹੱਥ ਰੱਖਣ ਜੀ ।

ਵੱਲੋ:- Today Now News

Today Now News

RELATED ARTICLES
- Advertisment -

POPULAR POSTS