ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ੍ਹਿਲਾ ਫਿਰੋਜ਼ਪੁਰ ਦੇ ਸੀਨੀਅਰ ਮੈਂਬਰ ਸ ਲਖਵਿੰਦਰ ਸਿੰਘ ਪੰਨੂੰ ਦੇ ਦੋਨੋ ਬੇਟਿਆਂ ਯੁਵਰਾਜ ਸਿੰਘ ਪੰਨੂੰ ਅਤੇ ਸੁਖਪ੍ਰੀਤ ਸਿੰਘ ਪੰਨੂੰ ਦਾ ਜਨਮ ਦਿਨ ਹੈ। ਪਰਮਾਤਮਾ ਖੂਬ ਤਰੱਕੀਆਂ ਬਖਸ਼ੇ

ਸਰਬੱਤ ਦਾ ਭਲਾ ਟਰੱਸਟ ਦੇ ਪੂਰੇ ਪਰਿਵਾਰ ਅਤੇ ਅਦਾਰਾ #todaynownews ਪੰਨੂੰ ਪਰਿਵਾਰ ਦੀਆਂ ਇਹਨਾਂ ਦੋਹਰੀਆਂ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ, ਵਾਹਿਗੁਰੂ ਦੋਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ
ਵੱਲੋਂ : todaynownews






