17.1 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਸ਼ਾਮ ਸਿੰਘ ਮੁੱਦਕਾ ਹੋਰਾਂ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆਂ ਜੀ

ਸ਼ਾਮ ਸਿੰਘ ਮੁੱਦਕਾ ਹੋਰਾਂ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆਂ ਜੀ

ਅਦਾਰਾ #todaynownews ਵੀਰ ਸ਼ਾਮ ਮੁੱਦਕਾ ਤੇ ਸਮੁੱਚੇ ਮੁੱਦਕਾ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।

ਫਿਰੋਜਪੁਰ ਤੋ ਯੂਥ ਅਕਾਲੀ ਦਲ ਦੇ ਨੌਜਵਾਨ ਆਗੂ ਸ਼ਾਮ ਸਿੰਘ ਮੁੱਦਕਾ ਹੋਰਾ ਦਾ ਅੱਜ ਜਨਮ ਦਿਨ ਹੈ ਜੀ,ਅਦਾਰੇ ਵੱਲੋ ਸ਼ਾਮ ਵੀਰ ਹੋਰਾ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ,ਵਾਹਿਗੁਰੂ ਜੀ ਇਹਨਾ ਦੇ ਸਿਰ ਤੇ ਮਿਹਰਾਂ ਭਰਿਆਂ ਹੱਥ ਰੱਖਣ ਜੀ l
ਵਲੋਂ:-Today now news

Today Now News

RELATED ARTICLES
- Advertisment -

POPULAR POSTS