17.4 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਰਾਜਨਪ੍ਰੀਤ ਬੇਟਾ ਜੀ ਹੋਰਾਂ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆਂ ਜੀ

ਰਾਜਨਪ੍ਰੀਤ ਬੇਟਾ ਜੀ ਹੋਰਾਂ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆਂ ਜੀ

ਅਦਾਰਾ #todaynownews ਬੇਟੇ ਰਾਜਨਪ੍ਰੀਤ ਤੇ ਸਮੁੱਚੇ ਡੋਡ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।

ਫਿਰੋਜਪੁਰ ਤੋਂ ਸਾਡੇ ਅਜ਼ੀਜ ਮਿੱਤਰ ਹਰਦੀਪ ਸਿੰਘ ਡੋਡ ਹੋਰਾਂ ਦੇ ਲਾਡਲੇ ਪੁੱਤ ਰਾਜਨਪ੍ਰੀਤ ਦਾ ਅੱਜ ਜਨਮ ਦਿਨ ਹੈ ਜੀ ,ਅਦਾਰੇ ਵੱਲੋ ਬੇਟੇ ਰਾਜਨਪ੍ਰੀਤ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ,ਵਾਹਿਗੁਰੂ ਜੀ ਇਹਨਾ ਦੇ ਸਿਰ ਤੇ ਮਿਹਰਾਂ ਭਰਿਆਂ ਹੱਥ ਰੱਖਣ ਜੀ l
ਵਲੋਂ:-ਜਸਕਰਨ ਗਿੱਲ

Today Now News

RELATED ARTICLES
- Advertisment -

POPULAR POSTS