16.8 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਮੋਗਾ ਤੋਂ ਸਾਡੇ ਸਤਿਕਾਰਯੋਗ ਹਰਦੀਪ ਮੁੱਦਕਾ ਜੀ ਨੂੰ ਜਨਮ ਦਿਨ ਮੁਬਾਰਕ

ਮੋਗਾ ਤੋਂ ਸਾਡੇ ਸਤਿਕਾਰਯੋਗ ਹਰਦੀਪ ਮੁੱਦਕਾ ਜੀ ਨੂੰ ਜਨਮ ਦਿਨ ਮੁਬਾਰਕ

ਮੋਗਾ ਜ਼ਿਲੇ ਤੋਂ ਸਾਡੇ ਬੜੇ ਹੀ ਪਿਆਰੇ ਤੇ ਸਤਿਕਾਰਯੋਗ ਵੀਰ ਹਰਦੀਪ ਮੁੱਦਕਾ ਜੀ ਦਾ ਅੱਜ ਜਨਮ ਦਿਨ ਹੈ ਜੀ, ਹਰਦੀਪ ਵੀਰ ਜੀ ਬਹੁਤ ਬਹੁਤ ਮੁਬਾਰਕਾ, ਪਰਮਾਤਮਾ ਆਪਣਾ ਮੇਹਰ ਭਰਿਆ ਹੱਥ ਹਮੇਸ਼ਾ ਤੁਹਾਡੇ ਤੇ ਰੱਖਣ ।

todaynownews ਵੀਰ ਹਰਦੀਪ ਮੁੱਦਕਾ ਅਤੇ ਮੁੱਦਕਾ ਪਰਿਵਾਰ ਦੀਆਂ ਇਹਨਾ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ, ਪਰਮਾਤਮਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ ਜੀ।

ਵੱਲੋ: ਟੀਮ ਟੂਡੇ ਨਾਓ ਨਿਊਜ

Today Now News

RELATED ARTICLES
- Advertisment -

POPULAR POSTS