17.4 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਲਾਡਲੇ ਬੇਟੇ ਰਿਆਜ਼ ਸਿੱਧੂ ਨੂੰ ਜਨਮਦਿਨ ਬਹੁਤ ਬਹੁਤ ਮੁਬਾਰਕ

ਲਾਡਲੇ ਬੇਟੇ ਰਿਆਜ਼ ਸਿੱਧੂ ਨੂੰ ਜਨਮਦਿਨ ਬਹੁਤ ਬਹੁਤ ਮੁਬਾਰਕ

ਪ੍ਰਸਿੱਧ ਗੀਤਕਾਰ ਤੇ ਐਂਕਰ ਗੁਰਨਾਮ ਸਿੱਧੂ ਉਰਫ ਗਾਮੇ ਹੋਰਾਂ ਦੇ ਲਾਡਲੇ ਬੇਟੇ ਰਿਆਜ਼ ਸਿੱਧੂ ਦਾ ਅੱਜ ਜਨਮ ਦਿਨ ਹੈ ਜੀ, ਵਾਹਿਗੁਰੂ ਜੀ ਪਿਆਰੇ ਬੇਟੇ ਨੂੰ ਚੜ੍ਹਦੀ ਕਲਾ ਵਿਚ ਰੱਖਣ

ਅਦਾਰਾ #todaynownews ਪ੍ਰਸਿੱਧ ਗੀਤਕਾਰ ਤੇ ਐਂਕਰ ਗੁਰਨਾਮ ਸਿੱਧੂ ਉਰਫ ਗਾਮੇ ਹੋਰਾਂ ਦੇ ਲਾਡਲੇ ਬੇਟੇ ਰਿਆਜ਼ ਸਿੱਧੂ ਅਤੇ ਸਿੱਧੂ ਪਰਿਵਾਰ ਦੀਆਂ ਇਹਨਾਂ ਜਨਮਦਿਨ ਦੀਆਂ ਖੁਸ਼ੀਆਂ ਵਿਚ ਸ਼ਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ, ਵਾਹਿਗੁਰੂ ਜੀ ਸਿੱਧੂ ਪਰਿਵਾਰ ਤੇ ਆਪਣੀ ਮੇਹਰ ਬਣਾਈ ਰੱਖਣ

ਵੱਲੋਂ : TODAY NOW NEWS

Today Now News

RELATED ARTICLES
- Advertisment -

POPULAR POSTS