ਕਨੇਡਾ ਦੇ ਸ਼ਹਿਰ ਬਰੰਮਪਟਨ ਤੋ ਚੰਦਨਦੀਪ ਕੰਗ ਤੇ ਵੀਰ ਸੁਖਜਿੰਦਰ ਸਿੰਘ ਦੀ ਲਾਡਲੀ ਪਰੀ ਤੇਗਨੂਰ ਕੌਰ ਦਾ ਅੱਜ ਜਨਮ ਦਿਨ ਹੈ ਜੀ । ਵਾਹਿਗੁਰੂ ਜੀ ਆਪਣੀ ਇਸ ਬੇਟੀ ਨੂੰ ਤੰਦਰੁਸਤੀ ਤੇ ਖੁਸ਼ੀਆਂ ਭਰਿਆ ਜੀਵਨ ਬਖਸ਼ਣ ।

ਅਦਾਰਾ # todaynownews ਕਨੇਡਾ ਦੇ ਸ਼ਹਿਰ ਬਰੰਮਪਟਨ ਤੋ ਚੰਦਨਦੀਪ ਕੰਗ ਤੇ ਵੀਰ ਸੁਖਜਿੰਦਰ ਸਿੰਘ ਦੀ ਲਾਡਲੀ ਪਰੀ ਤੇਗਨੂਰ ਕੌਰ ਦੇ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ । ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
ਵੱਲੋਂ : today now news






