16.8 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਪਿਆਰੀ ਬੇਟੀ ਹੈਵਨਜੋਤ ਸੰਧੂ ਨੂੰ ਜਨਮਦਿਨ ਮੁਬਾਰਕ

ਪਿਆਰੀ ਬੇਟੀ ਹੈਵਨਜੋਤ ਸੰਧੂ ਨੂੰ ਜਨਮਦਿਨ ਮੁਬਾਰਕ

ਸਾਡੇ ਪਿਆਰੇ ਓਂਕਾਰ ਸਿੰਘ ਮੁੱਦਕਾ ਤੇ ਬੀਬੀ ਪ੍ਰਭਜੋਤ ਕੌਰ ਦੀ ਲਾਡਲੀ ਪਰੀ ਹੈਵਨਜੋਤ ਸੰਧੂ ਦਾ ਅੱਜ ਜਨਮਦਿਨ ਹੈ ਜੀ, ਪਰਮਾਤਮਾ ਇਸ ਪਿਆਰੀ ਬੱਚੀ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ

ਅਦਾਰਾ #todaynownews ਸੰਧੂ ਪਰਿਵਾਰ ਦੀਆਂ ਇਹਨਾਂ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ ਅਤੇ ਪਿਆਰੀ ਬੇਟੀ ਹੈਵਨਜੋਤ ਸੰਧੂ ਲਈ ਇੱਕ ਖੁਸ਼ਹਾਲ, ਤੰਦਰੁਸਤ ਅਤੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹੈ

ਵੱਲੋਂ : ਟੀਮ ਟੁਡੇ ਨਾਓ ਨਿਊਜ਼

Today Now News

RELATED ARTICLES
- Advertisment -

POPULAR POSTS