ਤਰਨਤਾਰਨ ਤੋਂ ਪੱਤਰਕਾਰ ਜਸਬੀਰ ਸਿੰਘ ਲੱਡੂ ਜੀ ਦੀ ਭਤੀਜੀ ਅਸਮੀਤ ਕੋਰ (ਮੱਖਣੀ) ਦਾ ਅੱਜ ਜਨਮਦਿਨ ਹੈ, ਪਰਮਾਤਮਾ ਇਸ ਪਿਆਰੀ ਜਿਹੀ ਬੱਚੀ ਨੂੰ ਹਮੇਸ਼ਾ ਖੁਸ਼ ਰੱਖਣ

ਅਦਾਰਾ #todaynownews ਜਸਬੀਰ ਸਿੰਘ ਲੱਡੂ ਜੀ ਦੀ ਭਤੀਜੀ ਅਸਮੀਤ ਕੋਰ (ਮੱਖਣੀ), ਪੁੱਤਰੀ ਗੁਰਪ੍ਰੀਤ ਸਿੰਘ ਤੇ ਮਨਜੀਤ ਕੌਰ ਅਤੇ ਸਾਰੇ ਪਰਿਵਾਰ ਦੀਆਂ ਇਹਨਾਂ ਜਨਮਦਿਨ ਦੀਆਂ ਖੁਸ਼ੀਆਂ ਵਿਚ ਸ਼ਾਮਿਲ ਹੋਕੇ ਮਾਨ ਮਹਿਸੂਸ ਕਰਦਾ ਹੈ ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ
ਵੱਲੋਂ : todaynownews






