17.4 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਪਿਆਰੀ ਬੇਟੀ ਐਮਬਰਨ ਸੰਧੂ ਨੂੰ ਜਨਮਦਿਨ ਬਹੁਤ ਬਹੁਤ ਮੁਬਾਰਕ

ਪਿਆਰੀ ਬੇਟੀ ਐਮਬਰਨ ਸੰਧੂ ਨੂੰ ਜਨਮਦਿਨ ਬਹੁਤ ਬਹੁਤ ਮੁਬਾਰਕ

ਅੱਜ ਟੂਡੇ ਨਾਓ ਨਿਊਜ ਦੇ ਐਡੀਟਰ ਇਨ ਚੀਫ ਅਮਰੀਕ ਸਿੰਘ ਸੰਧੂ ਜੀ ਹੋਰਾਂ ਦੀ ਲਾਡਲੀ ਬੇਟੀ ਐਮਬਰਨ ਸੰਧੂ ਦਾ ਜਨਮ ਦਿਨ ਹੈ ਜੀ । ਵਾਹਿਗੁਰੂ ਜੀ ਬੇਟੀ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣ

ਅਦਾਰਾ #todaynownews ਅਮਰੀਕ ਸਿੰਘ ਸੰਧੂ ਜੀ ਹੋਰਾਂ ਦੀ ਲਾਡਲੀ ਬੇਟੀ ਐਮਬਰਨ ਸੰਧੂ ਅਤੇ ਸੰਧੂ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ ਵਾਹਿਗੁਰੂ ਜੀ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

ਵੱਲੋਂ : TODAY NOW NEWS

Today Now News

RELATED ARTICLES
- Advertisment -

POPULAR POSTS