ਅੱਜ ਸਰਬੱਤ ਦਾ ਭਲਾ ਟਰੱਸਟ ਪਰਿਵਾਰ ਦੀ ਹੋਣਹਾਰ ਮੈਂਬਰ ਸ੍ਰੀ ਮਤੀ ਤਲਵਿੰਦਰ ਕੌਰ ਦਾ ਜਨਮ ਦਿਨ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

ਸਰਬੱਤ ਦਾ ਭਲਾ ਪਰਿਵਾਰ ਅਤੇ ਅਦਾਰਾ TODAY NOW NEWS ਉਹਨਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਣ ਮਹਿਸੂਸ ਕਰਦਾ ਹੈ ਅਤੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੈ।ਵਾਹਿਗੁਰੂ ਉਹਨਾਂ ਨੂੰ ਚੰਗੀ ਸਿਹਤ ਅਤੇ ਸੇਵਾ ਕਰਨ ਦਾ ਹੋਰ ਬਲ ਬਖ਼ਸ਼ਣ।
ਵੱਲੋਂ : TODAY NOW NEWS






